Skip to main content

Posts

ਜੋ ਲੋਕਾਂ ਦੀ ਗੱਲ ਲਿਖੇ ਉਸ ਪੋਟੇ ਨੂੰ ਪ੍ਰਣਾਮ

ਜੋ ਲੋਕਾਂ ਦੀ ਗੱਲ ਲਿਖੇ ਉਸ ਪੋਟੇ ਨੂੰ ਪ੍ਰਣਾਮ .... ਓ ਕਲਮਾਂ ਵਾਲਿਓ...ਓ ਅਕਲਾਂ ਵਾਲਿਓ.. ਬੇਸ਼ੱਕ ਪੀਲੂ ਮਿਰਜ਼ਾ ਲਿਖਿਆ, ਬੇਸ਼ੱਕ ਵਾਰਿਸ ਹੀਰ ਲਿਖੀ ਏ, ਨਾਨਕ..ਭਗਤ ਕਬੀਰ..ਫਰੀਦ ਨੇ, ਦੁਨੀਆ ਦੀ ਤਕਦੀਰ ਲਿਖੀ ਏ, ਜਫ਼ਰਨਾਮਾ ਜ਼ਾਲਿਮ ਲਈ ਬਣਿਆ.. ਮਿੱਠੀ ਜ਼ਹਿਰ ਦਾ ਜਾਮ....ਓ ਕਲਮਾਂ ਵਾਲਿਓ...ਓ ਅਕਲਾਂ ਵਾਲਿਓ....।