Skip to main content

Posts

Showing posts with the label ਤਰਨਜੀਤ ਸਿੰਘ ਬੁੱਟਰ

ਗੱਲ ਤੁਰੀ ਏ ਗਰੀਬੀ ਦੀ ਤਾਂ ਨਤੀਜਾ ਕੋਈ ਕੱਡੀਏ,

ਅਮੀਰੀ ਤੇ ਗਰੀਬੀ ਦਾ ਫ਼ਰਕ ਮੇਟ ਛੱਡੀਏ  , ਅਸੀਂ ਅੱਜ ਜੋ ਕਮਾਇਆ ਰੋਟੀ ਓਸੇ ਵਿਚੋ ਖਾਣੀ ਏ   ਅਮੀਰ ਦੀ ਤਾ ਪੈਸੇ ਵਿਚ ਓਲ੍ਜੀ ਏ ਤਾਣੀ ਏ, ਬੰਦ ਕਰੋ ਸਰਕਾਰਾ ਜੋ ਚੁਪ ਕਰ ਬਹਿੰਦੀਆਂ                                                                                                                          ਲੁੱਟਾ ਖੋਹਾਂ ਹੋਣ ਤੇ ਏ ਕੁਜ ਵੀ ਨਾ ਕਹਿੰਦਿਆਂ , ਇਕਠੇ ਹੋ ਕੇ `ਤਰਨ` ਏਨੋ ਜੜਾਂ ਵਿਚੋ   ਵੱਡੀਏ ,  ਗੱਲ ਤੁਰੀ ਏ ਗਰੀਬੀ ਦੀ ਤਾਂ ਨਤੀਜਾ ਕੋਈ ਕੱਡੀਏ,  ਅਮੀਰਾ ਦੇ ਨਿਆਣੇ  home delivery ਕਰਵੋਉਂਦੇ ਨੇ  ਓਏ ਓਹਨਾ ਨੂ ਕੀ ਪਤਾ ਬਹੁਤੇ ਭੁਖੇ ਪੇਟ ਸਾਉਂਦੇ ਨੇ ,  ਕਿਸੇ ਦੀ ਗਰੀਬੀ ਦਾ ਉਡਾਉਂਦਾ ਜੋ ਮਜਾਕ  ਏਹੋ ਜੇਹੇ ਹਾਣੀ ਨਾਲ ਬੋਲ ਬਾਲਾ ਛਡੀਏ, ਤਰਨਜੀਤ ਬੁੱਟਰ ਗੱਲ ਤੁਰੀ ਏ ਗਰੀਬੀ ਦੀ ਤਾਂ ਨਤੀਜਾ ਕੋਈ ਕੱਡੀਏ, ਅਮੀਰੀ ਤੇ ਗਰੀਬੀ ਦਾ ਫ਼ਰਕ ਮੇਟ ਛਡੀਏ, ਤਰਨਜੀਤ ਬੁੱਟਰ . 9855244522

ਸੁਪਨਾ ਦੇਸ਼ ਨੂ ਖੁਸ਼ਹਾਲ ਦੇਖਣ ਦਾ

ਹਰ ਆਦਮੀ ਦੀ ਸੋਚ ਹੁੰਦੀ ਹੈ ਕੇ ਜਿਥੇ ਓਹ ਰਹਿੰਦਾ ਓਹ ਦੇਸ਼ ਖੁਸ਼ਹਾਲ ਹੋਵੇ ਤੇ ਓਸ ਨੂ ਕਦੇ ਵਿਦੇਸ਼ ਨਾ ਜਾਣਾ ਪਵੇ .ਗੱਲ ਕਰਾ ਮੈ ਸਾਡੇ ਵਿਦੇਸ਼ਾ ਵਿਚ ਵਸਦੇ ਪੰਜਾਬੀਆ ਬਾਰੇ ਕੇ ਉਦਾਸੀ ਇਸ ਗੱਲ ਦੀ ਹੈ ਕੇ ਜਿਹੜੇ ਇਸਦੀ ਗਰੀਬੀ ਨੂ ਅਮੀਰੀ ਵਿਚ ਪਲਟੋਉਣ ਗਏ ਸਨ.ਓਹ ਤਾ ਓਥੇ ਗੁਵਾਚ ਗਏ ਹਨ .ਓਹ ਵਾਪਸ ਮੁੜਣਾ ਚਾਉਂਦੇ ਹਨ ਪਰ ਫਾਸਲਾ ਬਹੁਤ ਲੰਬਾ ਹੈ ਤੇ ਓਹਨਾ ਨੂ ਆਪ ਵੀ ਮਹਿਸੂਸ ਹੁੰਦਾ ਹਿ ਕੇ ਓਹ ਰਾਹ ਭੁਲ ਗਏ ਹਨ.ਓਹਨਾ ਦੇ ਮਨ ਵਿਚ ਵਹਿਮ ਰਿਹੰਦਾ ਜਾਂ ਇਸ ਨੂ ਆਸ ਕਹਿ ਲਵੋ ਕੇ ਕੁਝ ਨਾ ਕੁਝ ਅਜੇਹਾ ਵਾਪਰ ਜਾਵੇਗਾ ਕੇ ਸਾਡਾ ਦੇਸ਼ ਖੁਸ਼ਹਾਲ ਹੋ ਜਾਵੇਗਾ ਪਰ ਏ ਕਦੇ ਨੀ ਹੋਣਾ . ਓਹਨਾ ਕੋਲ ਅੱਗੇ ਜਾਣ ਦਾ ਰਸਤਾ ਹੈ ਪਰ ਪਿਛੇ ਮੁੜਨ ਦੀ ਹਿਮਤ ਨਹੀ ਓਹਨਾ ਨੇ ਆਪਣੇ ਪਿਊ ਦੀਆ ਅਖਾਂ ਦੇ ਓਪੇਰਸ੍ਹਨ ਵਾਸਤੇ ਪੇਸੇ ਭੇਜੇ ਸਨ ,ਓਹਨਾ ਦੀ ਜੋਤ ਤਾ ਮੁੜ ਆਈ ਹੈ ਪਰ ਓਹਨਾ ਨੂ ਕੁਝ ਵੀ ਦੇਖਾਈ ਨਹੀ ਦਿੰਦਾ   ਇਸ ਤਰਾ ਹੋਲੀ ਹੋਲੀ ਤੁਹਾਡੇ ਪਿਛੇ ਵਸਦੇ ਦੋਸਤ ਜਾ ਰਿਸ਼ਤੇਦਾਰ ਤੁਹਾਨੂ ਭੁਲਣਾ ਸ਼ੁਰੂ ਕਰ ਦੇਣਗੇ , ਤੇ ਜਾਦ ਸਿਰਫ ਓਹੀ ਰਖਣਗੇ ਜਿੰਨਾ ਨੂ ਤੁਹਾਡੇ ਤੋ ਕੋਈ ਮਤਲਬ ਹੋਇਆ .ਜੇਕ਼ਰ ਤੁਸੀਂ ਕਦੇ ਆਪਣੇ ਪਿੰਡ, ਆਪਣੇ ਦੇਸ਼ ਨੂ ਖੁਸ਼ਹਾਲ ਦੇਖਣ ਦਾ ਸੁਪਨਾ ਲਿਆ ਹੋਵੇ ਤਾ ਤੁਹਾਨੂ ਸਾਡੀ ਮਦਦ ਕਰਨੀ ਪਵੇਗੀ ਓਹ ਸਿਰਫ ਪੇਸਾ ਈ ਨਹੀ ਸਗੋ ਤੁਹਾਨੂ ਇੰਡੀਆ ਰਹੰਦੇ ਆਪਣੇ ਦੋਸਤ ਜਾ ਪਰਿਵਾਰਕ ਮੈਬਰ ਨੂ ਸ੍ਮ੍ਜੋਉਣਾ ਪਵੇਗਾ ਕੇ ਕਿਸੇ ਵੀ ਚੋਣ ਸਮੇ ਓਹ ਇਕ ਚੰਗੀ ਸੋਚ ਵਾਲੇ

ਸੱਚੀ ਪਿੰਡਾ ਅਤੇ ਸ਼ਹਿਰਾਂ ਚ ਫ਼ਰਕ ਬੜਾ ਹੁੰਦਾ

              ਤਰਨਜੀਤ ਬੁੱਟਰ ਸੱਚੀ ਪਿੰਡਾ ਅਤੇ ਸ਼ਹਿਰਾਂ ਚ ਫ਼ਰਕ ਬੜਾ ਹੁੰਦਾ , ਚੈਨ ਵਾਲੀ ਜਿੰਦਗੀ ਜਿਓਂਦੇ ਲੋਕੀ ਪਿੰਡਾ ਦੇ ਪਰ ਸ਼ਹਿਰਾ ਵਿਚ ਹਾਣੀਓਂ ਨਰਕ ਬੜਾ ਹੁੰਦਾ ਚੀਜ ਕੋਈ ਤਾਜ਼ੀ ਸ਼ਹਿਰ ਵਿਚੋ ਲਬੇ ਨਾ ਲਗ ਜੇ ਬੀਮਾਰੀ ਫਿਰ ਪਿਛਾ ਕਦੇ ਛੱਡੇ ਨਾ , ਰੱਬ ਨਾ ਈ ਲਾਵਾਵੇ ਗੇੜਾ ਸਾਡਾ ਸ਼ਹਿਰ ਨੂ ਉਥੇ ਜਾ ਕੇ ਹਾਣੀਓਂ ਖਰਚ ਬੜਾ ਹੁੰਦਾ                                     ਸੱਚੀ ਪਿੰਡਾ ਅਤੇ ਸ਼ਹਿਰਾਂ.......... ਕੱਟ ਕੇ ਦਰਖ਼ਤ ਜੋ ਘਰ ਤੂ ਬਣਾਏ ਜਾਪੇ ਆਪਣੇ ਈ ਬਚਿਆ ਲੀ ਖੂਹ ਪਟਵਾਏ., ਇਕ ਦਿਨ ਔਖਾ ਹੋਜੂ ਸਾਹ ਲੇੰਣਾ ਸਜਣਾ ਜਦੋ ਨਾਵੀਆ ਬੀਮਾਰਿਆ ਨੇ ਆਣ ਤੇਨੂ ਲਗਨਾ , ਹਰ sunday ਪਿੰਡ ਵਿਚ ਲਾਈ ਦੇ ਨੇ ਰੁਖ ਤਾਹੀਊ ਪਿੰਡਾ ਵਾਲੀ ਹਵਾ ਦਾ ਫ਼ਰਕ ਬੜਾ ਹੁੰਦਾ                                     ਸੱਚੀ ਪਿੰਡਾ ਅਤੇ ਸ਼ਹਿਰਾਂ ........... ਸ਼ਹਿਰਾ ਵਾਲੇ ਹਾਣੀਓਂ ਬੁਲਾਇਆ ਵੀ ਨੀ ਬੋਲਦੇ ਪਰ ਸਾਡੇ ਤਾ ,ਤਰਨ,ਇਕਠੇ ਦੁਖ ਸੁਖ ਫੋਲਦੇ , ਰਾਤ ਸਾਰੀ ਬੇਠੇ ਰੇਹਿਦੇ ਢਾਣੀਆ ਬਣਾ ਕੇ ਓਥੇ ਹਰ ਇਕ ਗੱਲ ਦਾ ਚਰਚ ਬੜਾ ਹੁੰਦਾ                     ਸੱਚੀ ਪਿੰਡਾ ਅਤੇ ਸ਼ਹਿਰਾਂ ਚ ਫ਼ਰਕ ਬੜਾ ਹੁੰਦਾ ,                     ਚੈਨ ਵਾਲੀ ਜਿੰਦਗੀ ਜਿਓਂਦੇ ਲੋਕੀ ਪਿੰਡਾ ਦੇ                      ਪਰ ਸ਼ਹਿਰਾਂ ਵਿਚ ਹਾਣੀਓਂ ਨਰਕ ਬੜਾ ਹੁੰਦਾ ,, by ਤਰਨਜੀਤ ਬੁੱਟਰ 9855244522

ਗੱਲ ਤੁਰੀ ਏ ਗਰੀਬੀ ਦੀ ਤਾਂ ਨਤੀਜਾ ਕੋਈ ਕੱਡੀਏ,

ਅਮੀਰੀ ਤੇ ਗਰੀਬੀ ਦਾ ਫ਼ਰਕ ਮੇਟ ਛੱਡੀਏ  , ਅਸੀਂ ਅੱਜ ਜੋ ਕਮਾਇਆ ਰੋਟੀ ਓਸੇ ਵਿਚੋ ਖਾਣੀ ਏ   ਅਮੀਰ ਦੀ ਤਾ ਪੈਸੇ ਵਿਚ ਓਲ੍ਜੀ ਏ ਤਾਣੀ ਏ, ਬੰਦ ਕਰੋ ਸਰਕਾਰਾ ਜੋ ਚੁਪ ਕਰ ਬਹਿੰਦੀਆਂ                                                                                                                          ਲੁੱਟਾ ਖੋਹਾਂ ਹੋਣ ਤੇ ਏ ਕੁਜ ਵੀ ਨਾ ਕਹਿੰਦਿਆਂ , ਇਕਠੇ ਹੋ ਕੇ `ਤਰਨ` ਏਨੋ ਜੜਾਂ ਵਿਚੋ   ਵੱਡੀਏ , ਤਰਨਜੀਤ ਬੁੱਟਰ   ਗੱਲ ਤੁਰੀ ਏ ਗਰੀਬੀ ਦੀ  ਤਾਂ  ਨਤੀਜਾ ਕੋਈ ਕੱਡੀਏ,  ਅਮੀਰਾ ਦੇ ਨਿਆਣੇ  home delivery ਕਰਵੋਉਂਦੇ ਨੇ  ਓਏ ਓਹਨਾ ਨੂ ਕੀ ਪਤਾ ਬਹੁਤੇ ਭੁਖੇ ਪੇਟ ਸਾਉਂਦੇ ਨੇ ,  ਕਿਸੇ ਦੀ ਗਰੀਬੀ ਦਾ ਉਡਾਉਂਦਾ ਜੋ ਮਜਾਕ  ਏਹੋ ਜੇਹੇ ਹਾਣੀ ਨਾਲ ਬੋਲ ਬਾਲਾ ਛਡੀਏ, ਗੱਲ ਤੁਰੀ ਏ ਗਰੀਬੀ ਦੀ  ਤਾਂ  ਨਤੀਜਾ ਕੋਈ ਕੱਡੀਏ, ਅਮੀਰੀ ਤੇ ਗਰੀਬੀ ਦਾ ਫ਼ਰਕ ਮੇਟ ਛਡੀਏ, ਤਰਨਜੀਤ ਬੁੱਟਰ . 9855244522