Skip to main content

Posts

Showing posts from May, 2013

26 ਦਿਨਾਂ ਤੋਂ ਮਰਨ ਵਰਤ ਤੇ ਬੈਠੀ ਬੇਅੰਤ ਕੌਰ ਦੀ ਹਾਲਤ ਅਤਿਅੰਤ ਨਾਜੁਕ , ਮੈਡੀਕਲ ਫਰੀਦਕੋਟ ਰੈਫਰ ਕੀਤਾ |

ਮਿਹਦੇ ਵਿੱਚ ਹੋਏ ਜਖ੍ਮ  ਲਖਵੀਰ ਸਿੰਘ ਬੁੱਟਰ 27 ਮਈ /ਅੱਜ ਬੇਅੰਤ ਕੌਰ ਸ੍ਪੇਸ਼ਲ ਟ੍ਰੇਨਰ ਅਧਿਆਪਕ ਦਾ ਮਰਨ ਵਰਤ 26 ਵੇਂ ਦਿਨ ਵਿਚ ਸ਼ਾਮਲ ਹੋ ਗਿਆ ਹੈ ਵਰਣਨ ਯੋਗ ਹੈ ਕਿ ਬੇਅੰਤ ਕੌਰ ਪਿਛਲੇ ਤਿੰਨ ਹਫਤਿਆਂ ਤੋਂ ਫਰੀਦਕੋਟ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਅਧੀਨ ਸੀ | ਪਰ ਹਾਲਤ ਜਿਆਦਾ ਵਿਗੜਨ ਤੇ ਅੱਜ ਮਿਤੀ 27 - 05 - 13 ਨੂੰ ਸਵੇਰੇ ਹੀ ਮੈਡੀਕਲ ਫਰੀਦਕੋਟ ਚ ਰੈਫਰ ਕਰਨਾਂ ਪਿਆ | ਬੇਅੰਤ ਕੌਰ ਦੇ ਕਿਡਨੀ ਵਿੱਚ ਜਿਆਦਾ ਸੋਜ ਆਉਣ ਦੇ ਕਾਰਨ , ਟਾਈ ਫੈਇਡ ਤੇ ਕਾਲੇ ਪੀਲੀਏ ਦੀ ਬਿਮਾਰੀ ਹੋ ਗਈ ਸੀ |ਅਤੇ ਹੁਣ ਮਿਹਦੇ ਵਿੱਚ ਜਿਆਦਾ ਜਖ੍ਮ ਹੋ ਚੁੱਕੇ ਹਨ | ਨੰਨੀ  ਛਾਂ ਦੀ ਦੁਹਾਈ ਪਾਉਣ ਵਾਲੀ ਹਰਸਿਮਰਤ ਦੀ ਸਰਕਾਰ ਵੱਲੋਂ ਇਸ ਮਸਲੇ ਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ | ਬੇਅੰਤ ਕੌਰ ਨੇ ਅੱਜ ਕਿਹਾ ਕਿ ਜੇ ਸਰਕਾਰ ਉਹਨਾਂ ਦੀਆਂ ਮੰਗਾ ਨਹੀਂ ਮੰਨੇਗੀ ਤਾਂ ਕੱਲ ਤੋਂ ਉਹ ਪਾਣੀ ਦੇ ਨਾਲ ਉਸਨੂੰ ਦਿੱਤੀਆਂ ਜਾਂਦੀਆ ਦਵਾਈਆਂ ਵੀ ਨਹੀਂ ਖਾਵੇਗੀ | ਜੇ ਉਸਨੂੰ ਇਸ ਦੌਰਾਨ ਕੁਝ ਵੀ ਹੁੰਦਾ ਹੀ ਤਾਂ ਸਰਕਾਰ ਹੀ ਇਸਦੀ ਜਿੰਮੇਵਾਰ ਹੋਵੇਗੀ | ਅਧਿਆਪਕ ਆਗੂ ਸੁਖਦੀਪ ਸਿੰਘ ,ਨਰਿੰਦਰ ਕੌਰ , ਸਤਵਿੰਦਰ ਕੌਰ , ਬਲਜਿੰਦਰ ਕੌਰ ਤੇ ਸਰਭ੍ਜੀਤ ਕੌਰ ਨੇ ਸਰਕਾਰ ਨੂੰ ਕਰੜੇ  ਹੱਥੀ ਲੈਂਦਿਆ , ਸਰਕਾਰ ਦਾ ਵਿਰੋਧ ਕਰਦਿਆਂ ਕਿਹਾ ਕਿ ਟ੍ਰੇਨਰਾਂ ਦੀ ਹਾਲਤ ਬਦ ਤੋਂ ਬਦਤਰ ਹੋ ਚੁੱਕੀ ਹੈ ,ਪਰ ਸਰਕਾਰ ਦੇ ਕੰਨ ਤੇ ਜੁੰ ਤੱਕ ਨਹੀਂ ਸਰਕੀ | ਉਹਨਾਂ ਫੇਰ ਬਦਲ ਸਰਕਾਰ ਤੋ

ਬੇਅੰਤ ਕੌਰ ਮਰਨ ਵਰਤ ਤੋੜਨ ਤੋਂ ਇਨਕਾਰੀ ,, ਪ੍ਰਸ਼ਾਸਨ ਦੀ ਮੱਤ ਮਾਰੀ

 ਬੇਅੰਤ ਕੌਰ ਮਰਨ ਵਰਤ ਤੋੜਨ ਤੋਂ ਇਨਕਾਰੀ ,, ਪ੍ਰਸ਼ਾਸਨ ਦੀ ਮੱਤ ਮਾਰੀ

ਆਸਾ ਬੁੱਟਰ ਦੀ ਬੇਅੰਤ ਕੌਰ ਵੱਲੋਂ ਨੌਕਰੀ ਲਈ ਸਰਕਾਰ ਨਾਲ ਜੱਦੋ ਜਹਿਦ ਜਾਰੀ , ਹਾਲਤ ਗੰਭੀਰ

ਚਾਰ ਹਫਤੇ ਤੋਂ ਭੁੱਖ ਹੜਤਾਲ ਤੇ ਬੈਠੀ ਅਧਿਆਪਕ ਬੇਅੰਤ ਕੌਰ ਦੀ ਹਾਲਤ ਗੰਭੀਰ ਮੰਗਾਂ ਮਨਵਾਉਣ ਲਈ ਚਾਰ ਹਫ਼ਤਿਆਂ ਤੋਂ ਮਰਨ ਵਰਤ ’ਤੇ ਬੈਠੀ ਸਪੈਸ਼ਲ ਟਰੇਨਰ ਅਧਿਆਪਕ ਬੇਅੰਤ ਕੌਰ ਦੀ ਹਾਲਤ ਕਾਫ਼ੀ ਗੰਭੀਰ ਹੋ ਗਈ ਹੈ। ਡਾਕਟਰਾਂ ਨੇ ਪ੍ਰਸ਼ਾਸਨ ਨੂੰ ਦੱਸਿਆ ਹੈ ਕਿ ਬੇਅੰਤ ਕੌਰ ਦੇ ਗੁਰਦੇ ਕਾਫ਼ੀ ਹੱਦ ਤੱਕ ਨੁਕਸਾਨੇ ਗਏ ਹਨ ਅਤੇ ਉਸ ਨੂੰ ਕਾਲੇ ਪੀਲੀਏ ਨੇ ਆਪਣੀ ਲਪੇਟ ਵਿੱਚ ਲੈ ਲਿਆ ਹੈ। ਇਸ ਖ਼ਬਰ ਨੇ ਪ੍ਰਸ਼ਾਸਨ ਨੂੰ ਪ੍ਰੇਸ਼ਾਨੀ ਵਿੱਚ ਪਾ ਦਿੱਤਾ ਹੈ।ਦੱਸਣਯੋਗ ਹੈ ਕਿ ਬੇਅੰਤ ਕੌਰ ਦੋ ਹਫ਼ਤੇ ਤੋਂ ਸਿਵਲ ਹਸਪਤਾਲ ਵਿੱਚ ਦਾਖਲ ਹੈ। ਬੇਅੰਤ ਕੌਰ ਦਾ ਮਰਨ ਵਰਤ ਤੁੜਵਾਉਣ ਲਈ ਡਿਪਟੀ ਕਮਿਸ਼ਨਰ ਰਵੀ ਭਗਤ ਅਤੇ ਜ਼ਿਲ੍ਹਾ ਪੁਲੀਸ ਮੁਖੀ ਸਿਵਲ ਹਸਪਤਾਲ ਗਏ। ਪ੍ਰਸ਼ਾਸਨ ਨੇ ਬੇਅੰਤ ਕੌਰ ਦਾ ਮਰਨ ਵਰਤ ਤੁੜਵਾਉਣ ਲਈ ਸਾਰੇ ਪ੍ਰਬੰਧ ਕਰ ਲਏ ਸਨ ਪਰ ਜਦੋਂ ਇਸ ਬਾਰੇ ਬੇਅੰਤ ਕੌਰ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਕਿ ਹੱਕਾਂ ਦੀ ਪ੍ਰਾਪਤੀ ਬਿਨਾਂ ਉਹ ਸਰਕਾਰ ਨਾਲ ਕੋਈ ਸਮਝੌਤਾ ਨਹੀਂ ਕਰੇਗੀ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਉਸ ਦੀ ਅੱਠ ਸਾਲ ਦੀ ਬੱਚੀ ਦੇ ਭਵਿੱਖ ਦਾ ਵਾਸਤਾ ਵੀ ਪਾਇਆ ਪਰ ਬੇਅੰਤ ਕੌਰ ਨੇ ਕਿਹਾ ਕਿ ਜੇਕਰ ਉਹ ਬੇਰੁਜ਼ਗਾਰ ਰਹਿੰਦੇ ਹਨ ਤਾਂ ਵੀ ਉਨ੍ਹਾਂ ਦੇ ਬੱਚੇ ਦਾ ਕੋਈ ਭਵਿੱਖ ਨਹੀਂ ਹੈ। ਡਿਪਟੀ ਕਮਿਸ਼ਨਰ ਨੇ ਇਸ ਬਾਰੇ ਗ੍ਰਹਿ ਸਕੱਤਰ ਅਤੇ ਮੁੱਖ ਮੰਤਰੀ ਦਫ਼ਤਰ ਨਾਲ ਵੀ ਸੰਪਰਕ ਕੀਤਾ। ਮੱਖ ਮੰਤਰੀ ਦਫ਼ਤਰ ਨੇ ਸਪੈਸ਼ਲ ਟਰੇਨਰ ਅਧਿਆਪਕਾਂ ਦਾ ਮਾਮਲਾ

ਕਿਹੋ ਜਾ ਹੋਵੇ ਸਾਡੇ ਪਿੰਡ ਦਾ ਸਰਪੰਚ

ਅੱਜ ਕੱਲ ਪੰਜਾਬ ਵਿਚ ਪਿੰਡਾ ਦੀ ਸਿਆਸਤ ਗਰਮਾਈ ਹੋਈ ਹੈ | ਕਿਓਂ ਕਿ ਪਿੰਡਾ ਦੇ ਮੁਖੀ ਜਾਣੀ ਸਰਪੰਚ ਚੁਣੇ ਜਾਣੇ ਹਨ , ਇਸ ਲਈ ਗੱਲ ਇਤਿਹਾਸ ਤੋਂ ਕਰਦੇ ਹਾਂ, ਜਿਥੇ ਪੰਚਾਂ ਵਿਚ ਪਰਮੇਸਰ ਹੁੰਦਾ ਸੀ ,ਬੇਸ਼ਕ ਅੱਜ ਕੱਲ੍ਹ ਦਸ ਬਾਰਾਂ ਪੰਚਾਇਤ ਮੈਂਬਰ ਹੌਣਾ ਆਮ ਜਿਹੀ ਗੱਲ ਹੈ। ਪੁਰਾਣੇ ਲੋਕ ਅੱਜ ਵੀ ਪੰਜ ਜਾਣਿਆਂ ਨੂੰ ਪੰਚਾਇਤ ਮੰਨਦੇ ਹਨ, ਸੰਗਤ ਜਾਂ ਪੰਚਾਇਤ ਦਾ ਫੈਸਲਾ ਹੁਕਮ ਕਰਕੇ ਮੰਨਿਆ ਜਾਂਦਾ ਹੈ।ਪੰਜਾਂ ‘ਚ ਪਰਮੇਸ਼ਰ ਮੰਨ ਕੇ ਹਰ ਦਿੱਤੇ ਫੈਸਲੇ ਨੂੰ ਦਰੁਸਤ ਮੰਨ ਕੇ ਸਤਿਕਾਰ ਦਿੱਤਾ ਜਾਂਦਾ ਸੀ ‘ਤੇ ਜਾਂਦਾ ਹੈ। ਪਰ ਪਿਛਲੇ 10-15 ਸਾਲ ਤੋਂ ਵਧ ਰਹੇ ਸਿਆਸੀਕਰਣ ਨੇ ਪੰਚਾਇਤਾਂ ਦੀ ਛਵੀ ਵਿਗਾੜ ਕੇ ਰੱਖ ਦਿੱਤੀ ਹੈ। ਪੰਚਾਇਤ ਚੋਂ ਪਰਮੇਸ਼ਰ ਮਨਫ਼ੀ ਹੋ ਕੇ ਆਪਣੀ ਪਾਰਟੀ ਦਾ ਝੂਠਾ ਬੰਦਾ ਵੀ ਸੱਚਾ ਅਤੇ ਵਿਰੋਧੀ ਦੇ ਸੱਚ ਨੂੰ ਵੀ ਝੂਠ ਸਾਬਤ ਕਰਿਆ ਜਾਂਦਾ ਹੈ। ਪਿੰਡ ਦੇ ਪੰਚ ਵੱਜੋਂ ਸਿਆਸੀ ਸਫਰ ਸ਼ੁਰੁੁੂ ਕਰਕੇ ਮੁੱਖ ਮੰਤਰੀ ਦੇ ਅਹੁਦੇ ਤੱਕ ਪੁਜਿਆ ਜਾਂਦਾ ਰਿਹਾ ਹੈ। ਸਿਆਸਤ ਪਹਿਲਾਂ ਵੀ ਸੀ ਧੜੇਬੰਦੀ ਵੀ ਪਰ ਅੱਜ ਜਿੰਨੀ ਨਹੀਂ ਸੀ ਉਹ ਸਾਂਝੇ ਕੰਮ ਵੇਲੇ ਇਕੱਠੇ ਹੋ ਜਾਂਦੇ। ਪੁਰਾਣੇ ਸਮਿਆਂ ਵਿੱਚ ਹੜ੍ਹਾਂ, ਕੁਦਰਤੀ ਆਫਤਾਂ, ਹਮਲਿਆਂ ਵੇਲੇ ਸਾਰਾ ਪਿੰਡ ਚੱਟਾਨ ਬਣ ਕੇ ਖਲੋ ਜਾਂਦਾ। ਅਫਸੋਸ ਹੈ ਕਿ ਅੱਤਵਾਦ ਵੇਲੇ ਸ਼ਰੀਕੇ-ਬਾਜ਼ੀ ‘ਤੇ ਦੁਸ਼ਮਣੀਆਂ, ਸਿਆਸੀ ਵੈਰ ਪਿੰਡਦਿਆਂ ਪਿੰਡ ‘ਚ ਕਢਵਾਇਆ ਪਰ ਅਜਿਹੇ ਲੋਕ ਵੀ ਹੋਣਗੇ ਜਿਨ੍ਹਾਂ ਸਿਆਸੀ ਵਿਰੋਧੀਆਂ ਦੀਆਂ ਜਾਨ

‘ਤੇਰੀ ਪੱਚੀਆਂ ਪਿੰਡਾਂ’ ਅਤੇ ‘ਮੈਂ ਬਲਾਤਕਾਰੀ ਹੂੰ’ ਵਾਲੇ ਯੋ ਯੋ ‘ਤੇ ਪਰਚਾ ਦਰਜ।

‘ਚਗਲਕਾਰਾਂ’ ਖਿਲਾਫ ਕਾਨੂੰਨੀ ਕਾਰਵਾਈ ਮਾਂ ਬੋਲੀ ਦੀਆਂ ਮੀਢੀਆਂ ਮੁੜ ਗੁੰਦਣ ਵਰਗਾ ਉੱਦਮ। ਕੀ ਦਰਜ ਪਰਚੇ ਵੀ ਬੋਤੇ ਦਾ ਬੁੱਲ੍ਹ ਤਾਂ ਨਹੀਂ ਸਾਬਤ ਹੋਣਗੇ? ਚੰਡੀਗੜ੍ਹ- ਪੰਜਾਬੀ ਗਾਇਕੀ ਦੀ ਸੇਵਾ ਦੇ ਨਾਂ ‘ਤੇ “ਤੇਰੀ ਪੱਚੀਆਂ ਪਿੰਡਾਂ ਨੇ….”, “ਮੈਂ ਬਲਾਤਕਾਰੀ ਹੂੰ” ਸਮੇਤ ਹੋਰ ਵੀ ਕਾਫੀ ਗੰਦਮੰਦ ਨੂੰ ਆਵਦੇ ਸੰਗੀਤ ‘ਚ ਲਪੇਟ ਕੇ ਪੰਜਾਬ ਦੀ ਨੌਜਵਾਨੀ ਅੱਗੇ ਪਰੋਸਣ ਵਾਲੇ ‘ਯੋ ਯੋ’ ਲਈ ਆਉਣ ਵਾਲਾ ਸਮਾਂ ਕੁਝ ਮੁਸ਼ਕਿਲਾਂ ਭਰਿਆ ਜਾਪ ਰਿਹਾ ਹੈ। ਕਿਉਂਕਿ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਪਾਈ ਗਈ ਝਾੜ ਤੋਂ ਬਾਅਦ ਆਖਰਕਾਰ ਪੰਜਾਬ ਪੁਲਸ ਨੇ ਅਸ਼ਲੀਲ ਗਾਇਕ ਹਨੀ ਸਿੰਘ ਖਿਲਾਫ ਨਵਾਂ ਸ਼ਹਿਰ ਵਿਖੇ ਪਰਚਾ ਦਰਜ ਕਰ ਲਿਆ ਹੈ। ਹਨੀ ਸਿੰਘ ਦੇ ਖਿਲਾਫ ਨਵਾਂ ਸ਼ਹਿਰ ਦੇ ਸਿਟੀ ਥਾਣੇ ‘ਚ ਆਈ. ਟੀ. ਸੀ. ਦੀ ਧਾਰਾ-294 ਦੇ ਅਧੀਨ ਐੱਫ. ਆਈ. ਆਰ. ਨੰਬਰ 79 ਦਰਜ ਕੀਤੀ ਗਈ ਹੈ। ਇਹ ਸਾਰੀ ਕਾਰਵਾਈ ਨਵਾਂ ਸ਼ਹਿਰ ਦੀ ਹੈਲਪ ਨਾਮਕ ਸੰਸਥਾ ਵਲੋਂ ਹਾਈਕੋਰਟ ‘ਚ ਲਾਈ ਗਈ ਪਟੀਸ਼ਨ ਤੋਂ ਬਾਅਦ ਹੋਈ ਹੈ। ਸੰਸਥਾ ਦੇ ਮੁਖੀ ਪਰਮਿੰਦਰ ਸਿੰਘ ਚਿਤਨਾ ਨੇ ਮੰਗ ਕੀਤੀ ਹੈ ਕਿ ਹਨੀ ਸਿੰਘ ਦੇ ਖਿਲਾਫ ਇਸ ਮਾਮਲੇ ਨੂੰ ਮੁਕਾਮ ਤੱਕ ਪਹੁੰਚਾਇਆ ਜਾਣਾ ਚਾਹੀਦਾ ਹੈ ਅਤੇ ਅਜਿਹੇ ਗਾਇਕਾਂ ਦਾ ਸਮਾਜਿਕ ਤੌਰ ‘ਤੇ ਬਾਈਕਾਟ ਕੀਤਾ ਜਾਣਾ ਚਾਹੀਦਾ ਹੈ। ਉਧਰ ਪੁਲਸ ਦਾ ਇਸ ਮਾਮਲੇ ‘ਚ ਕਹਿਣਾ ਹੈ ਕਿ ਮਾਣਯੋਗ ਅਦਾਲਤ ਦੇ ਹੁਕਮਾਂ ਤੋਂ ਬਾਅਦ ਹਨੀ ਸਿੰਘ ਦੇ ਖਿਲਾਫ ਇਹ ਮ

ਬ੍ਲਾਕ ਸੰਮਤੀ ਚੋਣ ਸਰਗਰਮੀਆਂ

ਬ੍ਲਾਕ ਸੰਮਤੀ ਤੇ ਜਿਲਾ ਪਰੀਸ਼ਦ ਦੀਆਂ ਚੋਣਾ 19 ਮਈ ਨੂੰ ਪੂਰੇ ਪੰਜਾਬ ਵਿੱਚ ਹੋਣ ਜਾ ਰਹੀਆਂ ਹਨ । ਬ੍ਲਾਕ ਸੰਮਤੀ ਜੋਨ ਆਸਾ ਬੁੱਟਰ ਤੇ ਸੂਰੇਵਾਲਾ ਤੇ ਵੀ ਕਾਂਗਰਸ ਤੇ ਅਕਾਲੀ ਦਲ ਦੋਵਾਂ ਪਾਰਟੀਆਂ ਦੀ ਟੱਕਰ ਹੈ । ਬ੍ਲਾਕ  ਸੰਮਤੀ ਜੋਨ ਆਸਾ ਬੁੱਟਰ ਤੇ ਸੂਰੇਵਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਿੰਡ ਸੂਰੇਵਾਲਾ ਤੋਂ ਬਿੱਲੂ ਸਿੰਘ ਨੰਬਰਦਾਰ ਦੀ ਧਰਮਪਤਨੀ ਜੋ  ਪੀ.ਪੀ.ਪੀ. ਨੂੰ ਛੱਡ ਚੋਣਾ ਤੋਂ ਪਹਿਲਾਂ ਹੀ ਅਕਾਲੀ ਦਲ ਵਿੱਚ ਸ਼ਾਮਲ ਹੋਇਆ ਸੀ ਉਸਨੂੰ ਅਕਾਲੀ ਦਲ ਨੇ ਬ੍ਲਾਕ ਸੰਮਤੀ ਦਾ ਟਿਕਟ ਦਿੱਤਾ ਹੈ , ਓਧਰ ਕਾਂਗਰਸ ਪਾਰਟੀ ਵੱਲੋ ਪਿੰਡ ਆਸਾ ਬੁੱਟਰ ਦੀ ਹੀ ਜੰਮਪਲ ਮਨਜੀਤ ਕੌਰ ਪੁੱਤਰੀ ਸ. ਬੂਟਾ ਸਿੰਘ ਸਾਬਕਾ ਮੈਬਰ ਪੰਚਾਇਤ ਨੂੰ ਉਮੀਦਵਾਰ ਬਣਾਇਆ ਗਿਆ ਹੈ । ਪੀ.ਪੀ.ਪੀ. ਵੱਲੋਂ ਪਹਿਲਾਂ ਬਿੱਲੂ ਸਿੰਘ ਨੰਬਰਦਾਰ ਨੂੰ ਟਿਕਟ ਦੇਣ ਦੀ ਤਿਆਰੀ ਕੀਤੀ ਗਈ ਸੀ ,, ਪਰ ਉਸਦੇ ਦਲ ਬਦਲਣ ਕਾਰਨ ਪੀ ਪੀ ਪੀ ਵੱਲੋਂ ਕੋਈ ਉਮੀਦਵਾਰ ਨਹੀਂ ਖੜਾ ਕੀਤਾ ਗਿਆ ,,  ਮੁਕਾਬਲਾ ਪੂਰਾ ਸਖਤ ਹੈ . ਸ਼ੁਰੂ ਵਿਚ ਅਕਾਲੀ ਉਮੀਦਵਾਰ ਦੀ ਜਿਆਦਾ ਚੜਤ ਸੀ ਪਰ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਰਾਜਾ ਵੜਿੰਗ ਨੇ ਚੋਣ ਮੁਹਿੰਮ ਨੂੰ ਪੂਰੀ ਤਰਾਂ ਭਖਾ ਦਿੱਤਾ ਹੈ । ਇਸ ਵੇਲੇ ਮੁਕਾਬਲਾ ਬਰਾਬਰ ਦਿਖਾਈ ਦੇ ਰਿਹਾ ਹੈ । ਪੀ.ਪੀ ਪੀ ਦੀ ਵੋਟ ਨਿਰਣਾਇਕ ਸਾਬਤ ਹੋ ਸਕਦੀ ਹੈ । 

ਕੁਦਰਤੀ ਆਫਤਾਂ

(ਕੁਦਰਤੀ ਆਫਤਾਂ) ( ਦਾਸਤਾਂ-ਏ-ਜਾਪਾਨ) 1)ਕਿਨਾਂ ਸ਼ਹਾਦਤਾਂ ਦੇ ਬਣੇ ਬਸੇਰੇ| ਡੱਕੇ ਚਾ ਦੇ ਲਾ - ਲਾ ਘੇਰੇ | ਉੱਡਿਆ ਚਾਨਣ ਹੋਏ ਹਨੇਰੇ| ਬਚਿਆ ਕੋਈ ਰੁੜ੍ਹ ਗਏ ਬਥੇਰੇ| ਇਹ ਪਲ ਕਿਸੇ ਵੀ ਸੋਚਿਆ ਨਾ| >ਇਹ ਸਮੁੰਦਰ ਕਿਸੇ ਕਿਓੰ ਰੋਕਿਆ ਨਾ|| ੨)ਕਿਵੇਂ ਰੁੜੇ ਕਿਵੇਂ ਵੱਜੀਆਂ ਸੱਟਾਂ| ਬਚਾ ਦੇ ਤੱਕਦੇ ਹੋਣੇ ਹੱਥਾਂ| ਹੋਣੇ ਪਾਣੀ ਵਿੱਚ ਗੁੱਥਮ ਗੁਥੇ| ਹੋਇਆ ਦਰਦ ਤੇ ਰਹਿਗੇ ਸੁੱਤੇ| ਕਿਓੰ ਤੁਪਕਾ ਜਮੀਨ ਨੇ ਸੋਖਿਆ ਨਾ| >ਇਹ ਸਮੁੰਦਰ........................ .|| 3)ਹੋਊ ਵੱਜੀਆਂ ਚੀਕਾਂ ਦਿਲ ਫੱਟਦਾ ਹੋਣਾ| ਦਿਲ ਬਚ ਜਾਣ ਨੂੰ ਨੱਠਦਾ ਹੋਣਾ| ਸਭ ਮਨ ਜਿਓਣ ਨੂੰ ਕਰਦਾ ਹੋਣਾ| ਹਏ ਅੱਖਾਂ ਵਿੱਚ ਪਾਣੀ ਭਰਦਾ ਹੋਣਾ| ਕਿਸੇ ਅੱਥਰੂ ਕਿਸੇ ਦਾ ਪੋਚਿਆ ਨਾ| >ਇਹ ਸਮੁੰਦਰ........................ .|| 4)ਰੀਝਾਂ ਲਾਈਆਂ ਜੋ ਘਰਾਂ ਤੇ| ਚੜਿਆ ਪਾਣੀ ਆਣ ਦਰਾਂ ਤੇ| ਜਹਾਜ ਵੀ ਤਰਗੇ ਏਨੇ ਭਾਰੇ| ਹੋਣੇ ਕੋਸ਼ਿਸ਼ ਕਰ-ਕਰ ਹਾਰੇ| ਕਿਓੰ ਸਮਾਂ ਵਿਗਿਆਨੀਆਂ ਬੋਚਿਆ ਨਾ| >ਇਹ ਸਮੁੰਦਰ........................ .....|| 5)ਖ਼ਬਰ ਦੇਖੀ ਕਾਰ ਛੱਤ ਤੇ ਟੰਗੀ| ਹੋਣੀ ਗਲੀ-ਗਲੀ ਚ ਲਾਸ਼ ਵੀ ਲੰਘੀ| ਉਦੋਂ ਪੰਛੀ ਸੀ ਸੋਂ ਗਏ ਕਿੱਥੇ| ਵੱਡਾ ਕਹਿਰ ਮੱਚਣਾ ਸੀ ਜਿੱਥੇ| ਕੁਝ ਆਓਂਦੇ ਰਾਹੀਆਂ ਨੂੰ ਟੋਕਿਆ ਨਾ| >ਇਹ ਸਮੁੰਦਰ........................ ....|| 6)ਕਹਿਣ ਵਿਗਿਆਨੀ ਕੁਦਰਤ ਫੜਨਾ| ਹਰ ਮਸੀਬਤ ਨਾਲ ਹੈ ਲੜਨਾ| ਕੁਦਰਤ ਵੱਡੀ ਤੇ ਵੱਡੇ