Skip to main content

Posts

Showing posts from August, 2011

ਸਿਆਸੀ ਕਾਰਕੁੰਨ ਨੌਜਵਾਨਾ ਨੂੰ ਸ਼ਹੀਦ ਭਗਤ ਸਿੰਘ ਦਾ ਸੰਦੇਸ਼-4

ਇਨਕਲਾਬ ਜਿੰਦਾਬਾਦ ਇਤਨੀ ਵਿਚਾਰ ਕਰ ਲੈਣ ਮਗਰੋ ਮੈ ਆਪਣੀ ਗੱਲ ਬਿਲਕੁਲ ਸਾਫ਼ ਸ਼ਬਦਾ ਵਿਚ ਕਿਹਨਾ ਚਾਹਾਗਾ | ਅਸੀਂ ਲੋਕ ਭਾਵ ਕੇ ਇਨਕਲਾਬ ਜਿੰਦਾਬਾਦ ਦਾ ਨਾਰਾ ਲਾਉਂਦੇ ਹ | ਇਹ ਨਾਰਾ ਸਾਡੇ ਵਾਸਤੇ ਬਹੁਤ ਪਵਿਤਰ ਹੈ ਅਤੇ ਏਸ ਦੀ ਵਰਤੋ ਬਹੁਤ ਹੀ ਸੋਚ ਸਮਝ ਕੀ ਕਰਨੀ ਚਾਹੀਦੀ ਹੈ | ਜਦ ਤੁਸੀਂ ਨਾਰਾ ਲਾਉਂਦੇ ਹੋ, ਤਾ ਮੈ ਸਮਝਦਾ ਹ, ਤੁਸੀਂ ਅਸਲ ਵਿਚ ਜੋ ਨਾਰਾ ਮਾਰਦੇ ਹੋ ਉਸ ਤੇ ਅਮਲ ਵੀ ਕਰਨਾ ਚਾਹਿਦਾ ਹੈ | ਅਸੈਬਲੀ ਬੰਬ ਕੇਸ ਸਮੇ ਇਨਕਲਾਬ ਦੀ ਵਿਆਖ੍ਯਾ ਕੀਤੀ ਸੀ ਕੀ ਕਰਾਤੀ ਤੋ ਸਾਡਾ ਭਾਵ ਸਮਾਜ ਦੇ ਮੌਜੂਦਾ ਢੰਗ ਨੂ ਅਤੇ ਸੰਗਠਨ   ਨੂ ਪੂਰੀ ਤਾਰਾ ਉਖਾੜ ਸੁਟਣਾ ਹੈ | ਏਸ ਉਦੇਸ਼ ਲਈ ਪਹਿਲਾ ਅਸੀਂ ਸਰਕਾਰ ਦੀ ਤਾਕਤ ਨੂ ਆਪਣੇ ਹਥਾ ਵਿਚ ਲੈਣਾ ਚਾਹੁੰਦੇ ਹ | ਏਸ ਵੇਲੇ ਰਾਜ ਪਰਬੰਧ ਦੀ ਮਸ਼ੀਨ ਅਮੀਰਾ ਦੇ ਹੇਠ ਵਿਚ ਹੈ | ਆਮ ਜਨਤਾ ਦੇ ਹਿਤਾ ਦੀ ਰਖਿਆ ਲਈ ਅਤੇ ਆਪਣੇ ਆਦਰਸ਼ਾ ਨੂ ਅਮਲੀ ਰੂਪ ਦੇਣ ਲਈ ਅਰਥਾਤ ਸਮਾਜ ਨੂ ਨਵੇ ਸਿਰੇ ਤੋ ਕਾਰਲ ਮਾਰਕਸ ਦੇ ਸਿਧਾਤਾ ਅਨੁਸਾਰ ਜਥੇਬੰਦ ਕਰਨ ਲਈ ਅਸੀਂ ਸਰਕਾਰ ਦੀ ਮਸ਼ੀਨ ਨੂ ਆਪਣੇ ਹਥਾ ਵਿਚ ਲੈਣਾ ਚਾਹੁੰਦੇ ਹਾ | ਪਰ ਏਸ ਲਈ ਸਾਨੂ ਜਨਤਾ ਵਿਚ ਪੜਾਉਣ ਚਾਹੀਦਾ ਹੈ | ਵਿਧਾਨ ਦੀ ਕਸੁਓਟੀ ਸਾਡੇ ਲਈ ਹੇਠ ਲਿਖਿਆ ਤਿਨ ਗੱਲਾ ਕਿਸੇ ਵੀ ਰਾਜਨੀਤਿਕ ਵਿਧਾਨ ਦੀ ਪਰਖ ਲਈ ਜਰੂਰੀ ਹਨ :- ੧. ਰਾਜ ਪਰਬੰਧ ਦੀ ਜਿਮੇਦਾਰੀ ਕਿਸ ਹੱਦ ਤੱਕ ਭਾਰਤ ਵਸਿਆ ਦੇ ਸਪੁਰਦ ਕੀਤੀ ਜਾਂਦੀ ਹੈ ? ੨. ਰਾਜ ਪਰਬੰਧ ਚਲਾਉਣ ਵਾਸਤੇ ਕਿਸ ਤਾਰਾ ਦੀ ਸਰਕਾਰ