Skip to main content

ਸਹਾਰਾ ਵਿਸ਼ੇਸ਼ ਉਪਰਾਲੇ



ਸ਼ਹੀਦ ਭਗਤ ਸਿੰਘ ਯਾਦਗਾਰੀ ਪਾਰਕ ਦਾ ਕੰਮ ਪੂਰਾ ਹੋਇਆ 
ਸ਼ਹੀਦ ਭਗਤ ਸਿੰਘ ਦਾ 9 ਫੁੱਟ ਉੱਚਾ ਬੁੱਤ ਸਥਾਪਤ ਕੀਤਾ ਗਿਆ 
ਦੇਖੋ ਵੀਡੀਓ 

ਸ਼ਹੀਦ ਭਗਤ ਸਿੰਘ ਦਾ 9 ਫੁੱਟ ਉੱਚਾ ਬੁੱਤ

ਫੋਟੋ ਵੱਡੇ ਅਕਾਰ ਚ ਵੇਖਣ ਲਈ ਫੋਟੋ ਤੇ ਕਲਿਕ ਕਰੋ 


ਪ੍ਰੋਜੇਕਟ ਡੀਸਾਈਨਰ ਨ੍ਮੇਸ਼ ਮੌਵਾਲੀਆ ਦੇ ਨਾਲ ਪ੍ਰੋਜੇਕਟ ਇੰਚਾਰਜ ਤਰਨਜੀਤ ਸਿੰਘ
ਪ੍ਰੋਜੇਕਟ ਵਾਲੀ ਜਗਾ ਤੇ ਮਿਣਤੀ ਆਦਿ ਦੌਰਾਨ 

***************************************************************************
ਬੁੱਤ ਲਗਵਾਉਣ ਲਈ ਲਾਗਤ 4,50,000 ਰੁ:
ਸਥਾਪਤ ਕਰਨ ਦੀ ਮਿਤੀ 28 ਸਤੰਬਰ  2012 ,
_____________________________________________________



ਜਦੋਂ ਇਹ ਸਾਰੇ ਪ੍ਰੋਗ੍ਰਾਮ ਕੱਚੇ ਤੌਰ ਤੇ ਉਲੀਕੇ ਜਾ ਰਹੇ ਸੀ ਤਾਂ ਇਹ ਸਿਰਫ ਇੱਕ ਸੁਹਾਵਣੇ ਸੁਪਨੇ ਤੋਂ ਜਿਆਦਾ ਕੁਝ ਨਹੀਂ ਸੀ | ਪਰ ਜਿਵੇਂ ਜਿਵੇਂ ਵਕਤ ਬੀਤਦਾ ਜਾ ਰਿਹਾ ਹੈ , ਉਵੇਂ ਉਵੇਂ ਕਾਗਜਾਂ ਉੱਪਰ ਮਾਰੀਆਂ ਝਰੀਟਾਂ ਇੱਕ ਇੱਕ ਕਰਕੇ ਹਕੀਕਤ ਵਜੋਂ ਉਭਰ ਉਭਰ ਕੇ ਇੱਕ ਸੁਖਦ ਅਹਿਸਾਸ ਬਣਦੀਆਂ ਪ੍ਰਤੀਤ ਹੋ ਰਹੀਆਂ ਹਾਂ | ਅਸੀਂ ਪਿੰਡ ਦੇ ਹਰ ਵਾਸੀ ਨੂੰ ਓਹ ਭਾਵੇਂ ਪਿੰਡ ਰਹਿੰਦਾ ਹੋਵੇ ਭਾਵੇਂ ਸ਼ਹਿਰ ਤੇ ਭਾਵੇਂ ਵਿਦੇਸ਼ ਚ ਹੋਵੇ ਜੇ ਕਿਤੇ  ਉਸ ਨੇ ਪਿੰਡ ਨੂੰ ਇੱਕ ਵਖਰੇ ਪਿੰਡ ਵਜੋਂ ਦੁਨੀਆਂ ਦੇ ਨਕਸ਼ੇ ਤੇ ਚਮਕਾਉਣ ਦਾ ਸੁਪਨਾ ਲਿਆ ਹੋਵੇ ਤਾਂ ਸਾਡੀ ਗੁਜਾਰ੍ਸ਼ ਹੈ ਕਿ ਹੁਣ ਉਹ ਮੌਕਾ ਪੈਦਾ ਹੋ ਗਿਆ ਹੈ | ਉਹ ਸੋਚ ਪੈਦਾ ਹੋ ਗਈ ਹੈ | ਉਹ ਮਾਹੌਲ ਪੈਦਾ ਹੋ ਗਿਆ ਹੈ | ਉਹ ਹਾਲਤ ਉਸਰ ਰਹੇ ਹਨ | ਉਹ ਪਲੇਟਫਾਰਮ ਤਿਆਰ ਹੋ ਚੁੱਕਾ ਹੈ ਜਿਸ ਦੀ ਹਰ ਵਾਸੀ ਨੇ  ਕਿਤੇ ਨਾ ਕਿਤੇ ਆਪਣੇ ਦਿਲ ਚ ਤਮੰਨਾ ਜਰੁਰ ਪਾਲੀ ਹੋਵੇਗੀ | ਆਓ ਇਹਨਾ ਪਿੰਡ ਵਿਚ ਹੋ ਰਹੇ ਉਪਰਾਲਿਆਂ ਨੂੰ ਇੱਕ ਲਹਿਰ ਵਾਂਗ ਹੁਲਾਰਾ ਦੇਈਏ | ਇੱਕ ਸਚ੍ਹੇ ਉਦੇਸ਼ ਲਈ ਇੱਕ ਸਚੀ ਭਾਵਨਾ ਨਾਲ ਦਿਲੋਂ ਸਹਿਯੋਗ ਦੇਈਏ | ਇਸ ਵਕਤ ਨੂੰ ਹਥੋਂ ਨਾ ਜਾਣ ਦੇਈਏ ਨਹੀਂ ਤਾਂ ਅਸੀਂ ਪਤਾ ਨਹੀ ਕਿੰਨਾ ਜਿਆਦਾ ਹੋਰ ਪ੍ਸ਼ੜ ਜਾਵਾਂਗੇ | 
                                                  ਆਪ ਸਭ ਦੇ ਸਾਥ ਤੇ ਸਹਿਯੋਗ ਦੀ ਉਡੀਕ ਚ 
                                                  ਸਹਾਰਾ ਜਨ ਸੇਵਾ ਸੁਸਾਇਟੀ ' ਆਸਾ ਬੁੱਟਰ 

ਇਸ ਪ੍ਰੋਜੇਕਟ  ਨੂੰ ਨੇਪਰੇ ਚੜਾਉਣ ਵਾਸਤੇ ਜਿਨਾ ਸੱਜਣਾ ਨੇ ਸਾਨੂੰ ਸਹਿਯੋਗ ਦਿੱਤਾ ਅਸੀਂ ਦਿਲੋਂ ਉਹਨਾ ਦੇ ਧੰਨਵਾਦੀ ਹਾਂ ।
ਇਹਨਾ ਸੱਜਣਾ ਦੇ ਨਾਲ ਹੇਠ ਲਿਖੇ ਹਨ  
500 /- ਉੱਪਰ ਫੰਡ ਦੇਣ ਵਾਲੇ ਦਾਨੀ ਸੱਜਣਾ ਦੀ ਲਿਸਟ ਇਥੇ ਦੇਖ ਸਕਦੇ ਹੋ
**************************************************************************
 ਮਨਿੰਦਰ ਸਿੰਘ ਬੁੱਟਰ ਆਸਟਰੇਲੀਆ 41000 /-
ਲਖਵੀਰ ਸਿੰਘ ਬੁੱਟਰ 2100/-
 ਗੁਰਤੇਜ ਸਿੰਘ ਗੋਲਣ 1100 /-
ਜਸਕਰਨ ਸਿੰਘ ਬੁੱਟਰ 3100/-
ਲ੍ਸ਼੍ਮਨ ਸਿੰਘ ਬੁੱਟਰ 1100/-
ਮਨਪ੍ਰੀਤ ਸਿੰਘ ਬੁੱਟਰ ਆਸਟਰੇਲੀਆ  12,000/-

ਸਤਨਾਮ ਸਿੰਘ ਬੁੱਟਰ (ਕਨੇਡਾ )ਸੁਖਦੀਪ ਸਿੰਘ ਬੁੱਟਰ (ਕਨੇਡਾ )
ਪ੍ਰੀਤਮ ਸਿੰਘ ਬੁੱਟਰ (ਕਨੇਡਾ )
ਤਰਨਜੀਤ ਸਿੰਘ ਬੁੱਟਰ 
20,000/- +70,000
ਗੁਰਸੇਵਕ ਸਿੰਘ ਤੂਰ ( ਸਰੀ/ ਕਨੇਡਾ )11000/- +1 604.783.3164
ਅਮਨਦੀਪ ਸਿੰਘ ਬੁੱਟਰ 1100/-mob-9781905931ਗੁਰਪਿਆਰ ਸਿੰਘ ਬਰਾੜ500/- ਤਰਸੇਮ ਸਿੰਘ ਬੁੱਟਰ 500/-ਜਸਕਰਨ ਸਿੰਘ ਜੱਸੀ ਪੰਚ 1100/-
ਲਖਵਿੰਦਰ ਸਿੰਘ ਬੁੱਟਰ2100/-ਦਲਜੀਤ ਸਿੰਘ ਬਰਾੜ1100/-ਗੁਰਦਿੱਤਾ ਸਿੰਘ ਬਰਾੜ (ਘੁਰੀ ਵਾਲੇ) 2100/-
ਜਗਮੀਤ ਸੇਖੋਂ ਆਸਟਰੇਲੀਆ4100/-
ਸਤਵੰਤ ਸਿੰਘ ਆਸਟਰੇਲੀਆ4100/ਗੁਰਵਿੰਦਰ ਸਿੰਘ ਪਿੰਡ ਮੜ ਆਸਟਰੇਲੀਆ4100/- ਨਿਰਮਲ ਧਾਲੀਵਾਲ ਪਿੰਡ ਦੁਹੇਵਾਲਾ  ਆਸਟਰੇਲੀਆ 4100/-ਜਗਮੀਤ ਸਿੰਘ ਗਿੱਲ ਹਰੀਕੇ ਕਲਾਂ 4100/-ਸ਼੍ਰੀ ਯਸ਼ਵੰਤ ਕੁਮਾਰ ਪ੍ਰਿੰਸਿਪਲ ਸ.ਸੀ.ਸ.ਆਸਾ ਬੁੱਟਰ 5100/-ਦੌਲਧ ਸਿੰਘ ( ਖੋਖਰ )ਕਲਰਕ ਸਰਕਾਰੀ ਕਾਲਜ ਮੁਕਤਸਰ500 ਜਸਬੀਰ ਸਿੰਘ ਲੈਕਚਰਾਰ ਪੰਜਾਬੀ ਸ.ਸ.ਸ.ਸ.ਖੋਖਰ500ਪਰਮਜੀਤ ਸਿੰਘ ਬੁੱਟਰ 2100/-ਸ੍ਰ ਦਲਜੀਤ ਸਿੰਘ ਅਧਿਆਪਕ ਸ.ਸੀ .ਸੈ.ਸਕੂਲ ਆਸਾ ਬੁੱਟਰ 1100 /-ਪਰਮਿੰਦਰ ਸਿੰਘ ਅਧਿਆਪਕ ਸ.ਸੀ.ਸੈ.ਸ੍ਕੂਲ ਖੋਖਰ 1100/-ਕੁਲਦੀਪ ਸਿੰਘ(ਖੋਖਰ ) ਪੰਜਾਬ ਪੁਲਿਸ 500/-
 ਸ੍ਰ.ਨਿਹਾਲ ਸਿੰਘ ਬੁੱਟਰ 11000/-

ਸ੍ਰ . ਸੁਖਦੇਵ ਸਿੰਘ ਬੁੱਟਰ (ਪੰਚ )3100/-
ਬਲਜੀਤ ਸਿੰਘ ਬੁੱਟਰ1100/- ਚਰਨਜੀਤ ਸਿੰਘ (ਇੰਸਪੈਕਟਰ ਫੂਡ ਸਪਲਾਈ ਵਿਭਾਗ ) 1100/-ਜਸਵੀਰ ਸਿੰਘ ਪ੍ਰਧਾਨ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਆਸਾ ਬੁੱਟਰ500/- ਗੁਰਮੇਲ ਸਿੰਘ ਬੁੱਟਰ- ਰਾਜਾ( ਪੰਚ ) 3100 ਭੁਪਿੰਦਰ ਕੁਮਾਰ ਚਾਵਲਾ 1100 /-
























Popular posts from this blog

ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਗੁਰਪੁਰਬ

ਲਖਵੀਰ ਸਿੰਘ /06-11-2014/ ਹਰ ਵਾਰ ਦੀ ਤਰਾਂ ਇਸ ਵਾਰ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਪਿਸ਼੍ਲੇ ਦੋ ਦਿਨਾਂ ਤੋਂ  ਪ੍ਰਕਾਸ਼  ਹੋਏ ਸ਼੍ਰੀ ਅਖੰਡ ਪਾਠ ਦੇ  ਭੋਗ ਸਵੇਰੇ 10 ਵਜੇ ਗੁਰੁ ਦਵਾਰਾ ਸ਼੍ਰੀ ਨਾਨਕਸਰ ਸਾਹਿਬ ਵਿਖੇ ਪਾਏ ਗਏ | ਸਾਰੇ ਪਿੰਡ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਭੋਗ ਤੇ ਹਾਜਰੀ ਲਗਵਾਈ ਅਤੇ ਇਸ ਉਪਰੰਤ ਸਮੂਹ ਸੰਗਤ ਨੂੰ ਗੁਰੂ ਕਾ ਲੰਗਰ ਵਰਤਾਇਆ ਗਿਆ | ਦੁਪਿਹਰ 2 ਵਜੇ ਤੋਂ ਨਗਰ ਕੀਰਤਨ ਅਤੇ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਸ਼ੋਭਾ ਯਾਤਰਾ ਵਾਸਤੇ ਸੋਹਨੀ ਪਾਲਕੀ ਸਜਾਈ  ਗਈ ਅਤੇ ਵੱਖ ਵੱਖ ਪਡਾਵਾਂ ਤੇ ਪਿੰਡ ਵਾਸੀਆਂ ਵੱਲੋਂ ਚਾਹ , ਕੇਲੇ , ਲੱਡੂ , ਬਰਿਡ ਪਕੋੜੇ , ਪੇਸਟ੍ਰੀਆਂ ਆਦਿ ਦੇ ਲੰਗਰ ਸੰਗਤ ਵਾਸਤੇ ਪੂਰੇ ਉਤਸ਼ਾਹ ਨਾਲ ਲਗਾਏ ਗਏ  | ਢਾਢੀ ਜਥੇ ਵੱਲੋਂ ਗੁਰੂ ਨਾਨਕ ਦੇਵ ਜੀ ਜੀਵਨ ਨਾਲ ਸਬੰਧਿਤ ਵਾਰਾਂ ਪੇਸ਼ ਕੀਤਿਆ ਗਈਆਂ | ਲੋਕਾਂ ਨੇ ਆਪੋ ਆਪਨੇ ਘਰਾਂ ਅੱਗੋਂ ਨਗਰ ਕੀਰਤਨ ਆਉਣ ਦੀ ਖੁਸ਼ੀ ਵਿੱਚ ਸਾਫ਼ ਸਫਾਈ ਕੀਤੀ | ਸ਼ਾਮ 6 : 30 ਵਜੇ ਨਗਰ ਕੀਰਤਨ  ਵੱਖ ਵੱਖ ਪਡਾਵਾਂ ਵਿੱਚ ਦੀ ਗੁਜਰਦਾ ਹੋਇਆ ਗੁਰੂ ਦਵਾਰਾ  ਸਾਹਿਬ ਵਾਪਸ ਪੁੱਜਾ | ਇਸ ਵਾਰ ਨਗਰ ਕੀਰਤਨ  ਵਿੱਚ ਔਰਤਾਂ ਦੀ ਗਿਣਤੀ ਬਹੁਤ ਜਿਆਦਾ ਰਹੀ | ਲੋਕਾਂ ਨੇ ਕਣਕ ਅਤੇ ਗੁਰੂ ਕੀਆਂ ਇਮਾਰਤਾਂ ਵਾਸਤੇ ਮਾਇਕ ਸੇਵਾ ਪ੍ਰਬੰਧਕ ਕਮੇਟੀ ਨੂੰ ਹਰ ਵਾਰ ਦੀ ਤਰਾਂ ਪੂਰੇ ...

ਸਾਂਝਾਂ ਮੁੱਕੀਆਂ,ਰਿਸ਼ਤੇ ਟੁੱਟੇ ਤੇ ਪਲ-ਪਲ ਪਾੜੇ ਵਧ ਰਹੇ ਆ : ਗੁਰਲਾਲ ਸਿੰਘ ਕਾਉਣੀ

ਸਾਂਝਾਂ ਮੁੱਕੀਆਂ,ਰਿਸ਼ਤੇ ਟੁੱਟੇ ਤੇ ਪਲ-ਪਲ ਪਾੜੇ ਵਧ ਰਹੇ ਆ।ਸਮਾਂ ਬੜਾ ਬਲਵਾਨ ਏ ਤੇ ਲੋਕ ਸਮੇਂ ਦੀਆਂ ਸੂਈਆਂ ਤੇ ਬੈਠੇ ਘੁੰਮੀ ਜਾਂਦੇ ਆ।ਕੱਲ੍ਹ ਕਾਉਣੀ ਚ ਲਗਾਤਾਰ ਪੰਜਵੀਂ ਮੌਤ ਹੋਈ ਤੇ ਲਗਾਤਾਰ ਹੀ ਅੱਜ ਤੀਜਾ ਦਿਨ ਏ ਕਿ ਡੀ.ਜੇ.ਤੇ ਚੱਕਵੇਂ ਗੀਤ ਵੱਜ ਰਹੇ ਆ।ਕਿੰਨਾਂ ਮਾਹੌਲ ਬਦਲ ਗਿਆ,ਸੁਣਿਆ ਸੀ ਕਿ ਪਹਿਲਾਂ ਪਿੰਡ ਚ ਮਰੇ ਦਾ ਮਹੀਨਿਆਂ ਤੱਕ ਸੋਗ ਚਲਦਾ ਸੀ,ਤੇ ਅੱਜ ਸਿਰਫ ਕੁੱਝ ਕੁ ਘੰਟੇ।ਲੋਕ ਇੰਨੇਂ ਅਗਾਂਹਵਧੂ ਹੋ ਗਏ ਯਕੀਨ ਨਹੀਂ ਹੁੰਦਾ।ਪਰ ਰਾਜਨੀਤਿਕਾਂ ਦੀ ਚਾਪਲੂਸੀ ਕਰਨ ਵੇਲੇ ਲੱਗਦਾ ਕਿ ਨਹੀਂ ਲੋਕ ਸਮੇਂ ਦੀ ਚਾਲ ਨਾਲ ਨਹੀਂ ਬਦਲੇ,ਮਾਨਸਿਕਤਾ ਹੀ ਛੋਟੀ ਹੋਈ ਪਈ ਏ।ਵਰਨਾ ਕਿਸੇ ਸ਼ਰੀਕ ਦੇ ਬਲਦੇ ਸਿਵੇ ਲਾਗੇ ਢੋਲ ਕੋਈ ਬੇ-ਗੈਰਤ ਹੀ ਵਜਾ ਸਕਦਾ।ਮੰਨਦੇ ਆਂ ਕਿ ਸਮੇਂ ਅੱਗੇ ਕਿਸੇ ਦੀ ਨਹੀਂ ਚਲਦੀ,ਪਰ ਇਨਸਾਨੀ ਕਦਰਾਂ-ਕੀਮਤਾਂ ਤੇ ਆਪਸੀ ਵਿਸ਼ਵਾਸ ਨੂੰ ਕਾਇਮ ਜਰੂਰ ਰੱਖਿਆ ਜਾ ਸਕਦਾ।ਇਹੀ ਛੋਟੀਆਂ-ਛੋਟੀਆਂ ਗੱਲਾਂ ਉਹਨਾਂ ਮਸਲਿਆਂ ਦਾ ਹੱਲ ਨੇ ਜਿੰਨ੍ਹਾਂ ਨੂੰ ਸੁਲਝਾਉਣ ਲਈ ਅਸੀਂ ਅਣਖਾਂ ਗਹਿਣੇ ਰੱਖ ਕੇ ਲੀਡਰਾਂ ਦੇ ਤਲੇ ਚੱਟਦੇ ਆਂ। ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ, ਸੱਜਣਾਂ ਵੀ ਤੁਰ ਜਾਣਾ। ਮਿੱਟੀਏ,ਵਾ ਲੱਗਿਆਂ ਉੱਡ ਜਾਣਾ।ਸਾਂਝਾਂ ਮੁੱਕੀਆਂ,ਰਿਸ਼ਤੇ ਟੁੱਟੇ ਤੇ ਪਲ-ਪਲ ਪਾੜੇ ਵਧ ਰਹੇ ਆ।ਸਮਾਂ ਬੜਾ ਬਲਵਾਨ ਏ ਤੇ ਲੋਕ ਸਮੇਂ ਦੀਆਂ ਸੂਈਆਂ ਤੇ ਬੈਠੇ ਘੁੰਮੀ ਜਾਂਦੇ ਆ।ਕੱਲ੍ਹ ਕਾਉਣੀ ਚ ਲਗਾਤਾਰ ਪੰਜਵੀਂ ਮੌਤ ਹੋਈ ਤੇ ਲਗਾਤਾਰ ਹੀ ਅੱਜ ਤੀਜਾ ਦਿਨ ਏ...

ਭਗਤ ਸਿੰਘ ਵੈਲੀ ਜਾਂ ਕਾਤਲ ਨਹੀਂ... ਸਗੋਂ ਚੇਤੰਨ ਨੌਜਵਾਨ ਸੀ

ਭਗਤ ਸਿੰਘ ਕੁੰਢੀਆਂ ਮੁੱਛਾਂ  ਜਾਂ ਸਿਰ ਲੜ ਛੱਡਵੀਂ ਪੱਗ ਬੰਨ੍ਹਦੇ ਨੌਜਵਾਨ ਦਾ ਹੀ ਨਾਂ ਨਹੀਂ ਸੀ। ਭਗਤ ਸਿੰਘ ਸਿਰ ਤਿਰਛੀ ਟੋਪੀ ਲੈਂਦੇ ਕਿਸੇ ਫਿਲਮੀ ਕਲਾਕਾਰਾਂ ਵਾਂਗ ਨਜਰੀਂ ਪੈਂਦਾ ਨੌਜਵਾਨ ਵੀ ਨਹੀਂ ਸੀ ਸਗੋਂ ਭਗਤ ਸਿੰਘ ਤਾਂ ਇੱਕ ਵਿਸ਼ਾਲ ਸੋਚ ਦਾ ਨਾਂ ਹੈ... ਉਸ ਵਿਸ਼ਾਲ ਫਲਸਫੇ ਦਾ ਨਾਂ ਹੈ ਜਿਸਦੇ ਆਮ ਜਨਜੀਵਨ 'ਤੇ ਲਾਗੂ ਹੋਣ ਨਾਲ ਹਰ ਘਰ ਵਿੱਚ ਖੁਸ਼ਹਾਲੀ ਆ ਸਕਦੀ.....ਸੀ। 'ਸੀ' ਸ਼ਬਦ ਨੂੰ ਇੰਨਾ ਪਿਛਾਂਹ ਕਰਕੇ ਲਿਖਣਾ ਵੀ ਸ਼ਾਇਦ ਧਿਆਨ ਮੰਗਦਾ ਹੋਵੇਗਾ। ਬਿਲਕੁਲ ਸਹੀ ਸੋਚਿਆ ਤੁਸੀਂ..ਕਿਉਂਕਿ ਭਗਤ ਸਿੰਘ ਦੀ ਸੋਚ ਹੀ ਅਜਿਹੀ ਸੀ ਕਿ ਉਸਦੇ ਵਿਚਾਰਾਂ ਨੂੰ ਹੁਣ ਤੱਕ ਜੇ ਸਹੀ ਮਾਅਨਿਆਂ ਵਿੱਚ ਲਾਗੂ ਕੀਤਾ ਗਿਆ ਹੁੰਦਾ ਤਾਂ ਇਸ ਤ੍ਰੇੜਾਂ ਖਾਧੇ, ਭੁੱਖਮਰੀ ਦੇ ਮਾਰੇ, ਤੰਗੀਆਂ ਤੁਰਸੀਆਂ ਦੇ ਝੰਬੇ ਸਮਾਜ ਵਿੱਚ ਸਮਾਜਿਕ ਨਾ-ਬਰਾਬਰੀ ਹਰਗਿਜ ਨਹੀਂ ਸੀ ਰਹਿਣੀ। ਭਗਤ ਸਿੰਘ ਨੂੰ ਫਾਂਸੀ ਟੰਗ ਕੇ ਬੇਸ਼ੱਕ ਸਰਮਾਏਦਾਰਾਂ ਦਾ ਲਾਣਾ ਕੱਛਾਂ ਵਜਾ ਰਿਹਾ ਹੋਵੇ ਪਰ ਉਹ ਅਣਜਾਣ ਕੀ ਜਾਨਣ ਕਿ ਬਚਪਨ ਵਿੱਚ 'ਦਮੂਖਾਂ'  ਬੀਜਣ ਵਾਲਾ ਭਗਤ ਸਿੰਘ ਆਪਣੀ ਸ਼ਹਾਦਤ ਤੱਕ ਇੰਨੇ ਕੁ 'ਦਿਮਾਗ' ਬੀਜ ਗਿਆ ਹੈ ਜੋ ਉਸ ਦੀ ਸੋਚ ਨੂੰ ਕਦਮ ਦਰ ਕਦਮ ਅੱਗੇ ਲਿਜਾਣ ਦੇ ਉਪਰਾਲੇ ਕਰਦੇ ਰਹਿਣਗੇ। ਭਗਤ ਸਿੰਘ ਨੂੰ ਸਿਰਫ ਸ਼ਹੀਦ ਸ਼ਬਦ ਦਾ ਰੁਤਬਾ ਦੇ ਕੇ ਹਰ ਸਾਲ ਉਸਦੇ ਬੁੱਤਾਂ 'ਤੇ ਗੇਂਦੇ ਦੇ ਫੁੱਲ ਚੜ੍ਹਾ ਕੇ ਅਖਬਾਰਾਂ ਰਾਹੀਂ ਆਪਣੀ ਬੱਲੇ ਬੱਲੇ ਕਰ...