Skip to main content

ਪਿੰਡ ਆਸਾ ਬੁੱਟਰ

ਗੀਤ ਬੰਦ ਕਰਨ ਲਈ PAUSE ਬਟਨ ਦਬਾਓ


ਫੋਟੋ ਵੱਡੇ ਸਾਇਜ ਵਿਚ ਵੇਖਣ ਲਈ ਫੋਟੋ ਉਪਰ ਡਬਲ ਕਲਿਕ ਕਰੋ 
ਪਿੰਡ ਆਸਾ ਬੁੱਟਰ ਦੀ ਸੈਟੇਲਾਇਟ ਤਸਵੀਰ
ਕਿਵੇਂ ਜਾਈਏ ਆਸਾ ਬੁੱਟਰ 
****************************************


ਗੁਰੂਦਵਾਰਾ ਸ਼੍ਰੀ ਨਾਨਕਸਰ ਸਾਹਿਬ ਆਸਾ ਬੁੱਟਰ 
ਸ਼੍ਰੀ ਦਰਬਾਰ ਸਾਹਿਬ ਗੁਰੂਦਵਾਰਾ ਸ਼੍ਰੀ ਨਾਨਕਸਰ ਸਾਹਿਬ ਆਸਾ ਬੁੱਟਰ 
ਸ਼੍ਰੀ ਦਰਬਾਰ ਸਾਹਿਬ ਗੁਰੂਦਵਾਰਾ ਸ਼੍ਰੀ ਨਾਨਕਸਰ ਸਾਹਿਬ ਆਸਾ ਬੁੱਟਰ 
************************************************************************





ਆਸਾ ਬੁੱਟਰ ਤਸਵੀਰਾਂ ਦੀ ਜੁਬਾਨੀ 





ਆਸਾ ਬੁੱਟਰ ਤਸਵੀਰਾਂ ਦੀ ਜੁਬਾਨੀ 




ਧਰਮਸ਼ਾਲਾ  
ਧਰਮਸ਼ਾਲਾ 

( ਆਰ .ਓ .ਸਿਸਟਮ ) ਪਿੰਡ ਆਸਾ ਬੁੱਟਰ
ਸ਼ੁਧ ਪਾਣੀ ਦਾ ਫਿਲਟਰ
ਆਪ੍ਰੇਟਰ ਅਮਨਦੀਪ ਸਿੰਘ 
ਇਸ ਆਰ ਓ ਸਿਸਟਮ ਦਾ ਉਦਘਾਟਨ ਮਿਤੀ 28-08-2011 ਨੂੰ
 ਸ੍ਰ . ਮਨਪ੍ਰੀਤ ਸਿੰਘ ਬਾਦਲ ਨੇ ਕੀਤਾ 


ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਆਸਾ ਬੁੱਟਰ 

ਚੰਦ ਸਿੰਘ ਉਪਵੈਦ ਇੰਚਾਰਜ ਜੀ .ਏ.ਡੀ (From ਜੁਲਾਈ 1988)
ਇੰਚਾਰਜ ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਆਸਾ ਬੁੱਟਰ
ਰੋਜਾਨਾ ਦੇ ਮਰੀਜਾਂ ਦੀ ਗਿਣਤੀ =25-30
ਦਫਤਰ ਖੇਤੀਬਾੜੀ ਵਿਕਾਸ ਅਫਸਰ 
ਫੋਕਲ ਪੁਆਇੰਟ ਆਸਾ ਬੁੱਟਰ 

ਮੁੱਖ ਬੱਸ ਅੱਡਾ 


ਪੇਟ੍ਰੋਲ ਪੰਪ 




ਨਰਸਰੀ ਵਨ ਵਿਭਾਗ ਪੰਜਾਬ  

ਨਰਸਰੀ ਵਨ ਵਿਭਾਗ ਪੰਜਾਬ  


This page is under processing
******
*********
**********************************************************************************
 ਗੀਤਕਾਰ ਅਤੇ ਗਾਇਕ
ਕਰਨ ਬੁੱਟਰ 
 ਕਰਨ ਬੁੱਟਰ ਨੇ ਸ਼ੁਰੁਆਤ ਇੱਕ ਗੀਤਕਾਰ ਵਜੋਂ ਕੀਤੀ ਅਤੇ ਉਸਦੇ ਲਿਖੇ ਗੀਤ ਜੋਗੀਆ ਵੇ ਜੋਗੀਆ ਵੇ ਜੋਗੀਆ ਤੇਰੀ ਜੋਗਣ ਹੋ ਗਈ ਆਂ (ਰੋਮੀ ਗਿੱਲ ) , ਰੰਗ ਕਾਲਾ ਹੋ ਗਿਆ ਵ ( ਪੱਪੀ ਗਿੱਲ ) , ਮਿੱਤਰਾਂ ਦੇ ਖਰਚੇ ਤੇ ਐਸ਼ਾਂ ਕਰ ਮੁਟਿਆਰੇ (ਬਿਲਾ ਔਲਖ ), ਆਦਿ ਗੀਤ ਬਹੁਤ ਮਕਬੂਲ ਹੋਏ , ਅਤੇ ਉਹਨਾ ਦੀ ਇੱਕ ਗਾਇਕ ਵਜੋਂ ਪਹਿਲੀ ਟੇਪ ਮਹਿਫਿਲ ਵੀ ਕਾਫੀ ਚਰਚਾ ਵਿਚ ਰਹੀ , 
______________________________________________________________
=================================================================


ਪਿੰਡ ਆਸਾ ਬੁੱਟਰ ਦੇ ਵਾਸੀ ਜਿੰਨਾ ਦਾ ਖਾਤਾ ਫੇਸਬੁੱਕ ਤੇ ਹੈ ਉਹਨਾ ਨੂੰ ਤੁਸੀਂ ਬਹੁਤ ਹੀ ਆਸਾਨੀ ਨਾਲ ਤਲਾਸ਼ ਸਕਦੇ ਹੋ | 
    ਹੇਠਾਂ ਕੁਝ ਨਾਮ ਦਿੱਤੇ ਗਏ ਹਨ ਉਹਨਾ ਉਪਰ ਕਲਿਕ ਕਰੋ ਅਤੇ ਉਸਨੂੰ ਆਪਣੇ ਫੇਸਬੁੱਕ ਖਾਤੇ ਵਿਚ ਸ਼ਾਮਲ ਕਰੋ | 
                           
 ਮਨਦੀਪ ਬੁੱਟਰ          ਬਲਜਿੰਦਰ ਸਿੰਘ ਬੁੱਟਰ ਇੰਗਲੈੰਡ      ਇੰਦੀਵਰ ਯਾਦਵ                ਬਲਜਿੰਦਰ ਬੁੱਟਰ    
ਬਲਜੀਤ ਸਿੰਘ                         ਕਾਲਾ ਬੁੱਟਰ                      ਮਨਜੀਤ ਸਿੰਘ                     ਗੁਰਵੀਰ ਸਿੰਘ   
  ਬਲਜੀਤ ਸਿੰਘ ਬੁੱਟਰ           ਜਸਕਰਨ ਸਿੰਘ ਬੁੱਟਰ         ਸੁਖਵੀਰ ਸਿੰਘ ਬੁੱਟਰ      ਮਨਪ੍ਰੀਤ ਸਿੰਘ (ਕੂਚਾ )
ਬਲਕਰਨ ਸਿੰਘ ਫੋਜੀ    ਪਿੰਟੂ      ਹਰਪ੍ਰੀਤ ਸਿੰਘ ਬੁੱਟਰ        ਹਰਮੀਤ ਸਿੰਘ (ਰਾਜੂ )   ਗੁਰਬਿੰਦਰ ਸਿੰਘ (ਕਾਕਾ )
ਗੁਰਜਿੰਦਰ ਸਿੰਘ       ਗੁਰਪ੍ਰੀਤ ਸਿੰਘ ਬੁੱਟਰ   ਗੁਰਵਿੰਦਰ ਸਿੰਘ  ਗੁਰਪ੍ਰੀਤ ਸਿੰਘ    ਸੁਰਜੀਤ ਸਿੰਘ   



Popular posts from this blog

ਪ੍ਰਿੰਸੀਪਲ ਨਰੋਤਮ ਦਾਸ ਸ਼ਰਮਾਂ ਨੇ ਆਸਾ ਬੁੱਟਰ ਸਕੂਲ ਦਾ ਚਾਰਜ ਸੰਭਾਲਿਆ

ਪ੍ਰਿੰਸੀਪਲ ਨਰੋਤਮ ਦਾਸ ਸ਼ਰਮਾਂ ਨੇ ਆਸਾ ਬੁੱਟਰ ਸਕੂਲ ਦਾ ਚਾਰਜ ਸੰਭਾਲਿਆ    

ਕਰਤਾਰ ਸਿੰਘ ਸਰਾਭਾ ਅੱਜ ਸ਼ਹੀਦੀ ਦਿਵਸ ਤੇ ਵਿਸ਼ੇਸ਼

 ਗਦਰ ਪਾਰਟੀ ਅੰਦੋਲਨ  ਦੇ ਲੋਕ ਨਾਇਕ ਕਰਤਾਰ ਸਿੰਘ  ਸਰਾਭਾ   ਭਾਰਤ ਨੂੰ ਅੰਗਰੇਜਾਂ ਦੀ ਦਾਸਤਾ ਵਲੋਂ ਅਜ਼ਾਦ ਕਰਣ ਲਈ ਅਮਰੀਕਾ ਵਿੱਚ ਬਣੀ ਗਦਰ ਪਾਰਟੀ  ਦੇ ਪ੍ਰਧਾਨ ਸਨ ।  ਭਾਰਤ ਵਿੱਚ ਇੱਕ ਵੱਡੀ ਕਰਾਂਤੀ ਦੀ ਯੋਜਨਾ  ਦੇ ਸਿਲਸਿਲੇ ਵਿੱਚ ਉਨ੍ਹਾਂਨੂੰ ਅੰਗਰੇਜ਼ੀ ਸਰਕਾਰ ਨੇ ਕਈ ਹੋਰ ਲੋਕਾਂ  ਦੇ ਨਾਲ ਫ਼ਾਂਸੀ  ਦੇ ਦਿੱਤੀ ।  16 ਨਵੰਬਰ 1915 ਨੂੰ ਕਰਤਾਰ ਨੂੰ ਜਦੋਂ ਫ਼ਾਂਸੀ ਉੱਤੇ ਚੜ੍ਹਾਇਆ ਗਿਆ ,  ਤੱਦ ਉਹ ਸਿਰਫ ਸਾੜ੍ਹੇ ਉਂਨ੍ਹੀ ਸਾਲ  ਦੇ ਸਨ ।  ਪ੍ਰਸਿੱਧ ਕ੍ਰਾਂਤੀਵਾਦੀ ਭਗਤ ਸਿੰਘ  ਉਨ੍ਹਾਂਨੂੰ ਆਪਣਾ ਆਦਰਸ਼ ਮੰਣਦੇ ਸਨ ।  ਸਰਾਭਾ ,  ਪੰਜਾਬ  ਦੇ ਲੁਧਿਆਨਾ ਜਿਲ੍ਹੇ ਦਾ ਇੱਕ ਚਰਚਿਤ ਪਿੰਡ ਹੈ ।  ਲੁਧਿਆਨਾ ਸ਼ਹਿਰ ਵਲੋਂ ਇਹ ਕਰੀਬ ਪੰਦਰਹ ਮੀਲ  ਦੀ ਦੂਰੀ ਉੱਤੇ ਸਥਿਤ ਹੈ ।  ਪਿੰਡ ਬਸਾਨੇ ਵਾਲੇ ਰਾਮਿਆ ਅਤੇ ਸੱਦਿਆ ਦੋ ਭਰਾ ਸਨ ।  ਪਿੰਡ ਵਿੱਚ ਤਿੰਨ ਪੱਤੀਆਂ ਹਨ - ਸੱਦਿਆ ਪੱਤੀ ,  ਰਾਮਿਆ ਪੱਤੀ ਅਤੇ ਅਰਾਇਯਾਂ ਪੱਤੀ ।  ਸਰਾਭਾ ਪਿੰਡ ਕਰੀਬ ਤਿੰਨ ਸੌ ਸਾਲ ਪੁਰਾਨਾ ਹੈ ਅਤੇ 1947 ਵਲੋਂ ਪਹਿਲਾਂ ਇਸਦੀ ਆਬਾਦੀ ਦੋ ਹਜਾਰ  ਦੇ ਕਰੀਬ ਸੀ ,  ਜਿਸ ਵਿੱਚ ਸੱਤ - ਅੱਠ ਸੌ ਮੁਸਲਮਾਨ ਵੀ ਸਨ ।  ਇਸ ਸਮੇਂ ਪਿੰਡ ਦੀ ਆਬਾਦੀ ਚਾਰ ਹਜਾਰ  ਦੇ ਕਰੀਬ ਹੈ । ਪੂਰਾ ਲੇਖ ਵਿਸਥਾਰ ਨਾਲ ਪੜਨ ਅਤੇ ਸ਼ਹੀਦ ਕਰਤਾਰ ਸਿੰਘ ਸਰਾਭੇ ਦੇ ਜੱਦੀ ਘਰ ਦੀਆਂ ਤਸਵੀਰਾਂ ਵੇਖਣ ਲਈ ਇਥੇ ਕਲਿੱਕ ਕਰੋ ਜੀ 

ਸ਼ਹੀਦ ਭਗਤ ਸਿੰਘ ਦੇ ਬੁੱਤ 'ਤੇ ਫੁੱਲ ਚੜਾ ਕੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਜਲੀ

ਦੋਦਾ, 24 ਮਾਰਚ (ਲਖਵੀਰ ਬਿੱਟੂ)-ਅੱਜ ਨੇੜ•ਲੇ ਪਿੰਡ ਆਸਾ ਬੁੱਟਰ ਵਿਖੇ ਦੇਸ਼ ਦੇ ਅਮਰ ਸ਼ਹੀਦਾਂ ਸ਼ਹੀਦ ਭਗਤ ਸਿੰਘ ,ਸ਼ਹੀਦ ਸੁਖਦੇਵ ਅਤੇ ਸ਼ਹੀਦ ਰਾਜਗੁਰੂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਇਲਾਕੇ ਦੀ ਨਾਮਵਰ ਸਹਾਰਾ ਜਨ ਸੇਵਾ ਸੁਸਾਇਟੀ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ, ਪਿੰਡ ਦੇ ਨੌਜਵਾਨਾਂ ਅਤੇ ਸਰਕਾਰੀ ਹਾਈ ਸਕੂਲ ਦੇ ਸਟਾਫ ਵੱਲੋਂ ਸਕੂਲ ਦੇ ਪਾਰਕ 'ਚ ਲੱਗੇ ਸ਼ਹੀਦ ਭਗਤ ਸਿੰਘ ਦੇ ਬੁੱਤ 'ਤੇ ਸ਼ਰਧਾ ਦੇ ਫੁੱਲ ਚੜਾ ਕੇ ਸ਼ਰਧਾਜਲੀ ਦਿੱਤੀ। ਇਸ ਮੌਕੇ ਬੋਲਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਭਗਤ ਸਿੰਘ ਨੇ ਆਪਣੀ ਡਾਇਰੀ ਦਾ ਆਖਰੀ ਪੰਨਾ ਮੋੜ ਕੇ ਇਹ ਸ਼ੰਦੇਸ ਦਿੱਤਾ ਕਿ ਸੀ ਕਿ ਉਹ ਮਜ਼ਲੂਮਾਂ,ਦੱਬੇ ਕੁਚਲਿਆਂ ਲੋਕਾਂ ਅਤੇ ਗਰੀਬਾਂ ਦੀ ਹਰ ਸੰਭਵ ਮੱਦਦ ਲਈ ਆਪਣਾ ਸੰਘਰਸ ਜਾਰੀ ਰੱਖਣਗੇ। ਉਨ•ਾਂ ਸ਼ਹੀਦ ਭਗਤ ਸਿੰਘ ਦੇ ਬੁੱਤ ਕੋਲ ਖੜ• ਕੇ ਪ੍ਰਣ ਲਿਆ ਕਿ ਅਜ ਦੇ ਸਮੇਂ 'ਚ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣਾ ਹੀ ਸ਼ਹੀਦਾਂ ਨੂੰ ਅਸਲ ਸ਼ਰਧਾਜਲੀ ਹੈ। ਇਸ ਮੌਕੇ ਸੁਸਾਇਟੀ ਪ੍ਰਧਾਨ ਗੁਰਤੇਜ ਸਿੰਘ, ਨਿਹਾਲ ਸਿੰਘ ਬੁੱਟਰ, ਜਸਕਰਨ ਸਿੰਘ ਜੱਸੀ ਪੰਚ,ਪ੍ਰਿੰਸ਼ੀਪਲ ਰੀਟਾ ਬਾਂਸ਼ਲ, ਲੈਕਚਰਾਰ ਨਰਿੰਦਰ ਕੁਮਾਰ, ਲੈਕ. ਸੁਖਦਰਸ਼ਨ ਸਿੰਘ, ਲੈਕ. ਰੋਸ਼ਨ ਸਿੰਘ, ਸੁਖਵੰਤ ਸਿੰਘ, ਜਸ਼ਨਦੀਪ ਸਕੱਤਰ, ਗੁਰਧਿਆਨ ਸਿੰਘ,ਜਸਕਰਨ ਫੌਜੀ, ਸੁਚਚੈਨ ਸਿੰਘ, ਸੁਖਰਾਜ ਸਿੰਘ, ਵਿੱਕੀ, ਹੈਪੀ, ਕਿੰਦਾ, ਖੁਸ਼ਵਿੰਦਰ ਸਿੰਘ ਆਦਿ ਸਮੇਤ ਵੱਡੀ ਗਿਣਤੀ 'ਚ ਮੌਜੂਦ ਸਨ।