ਯਾਦ ਆਗੀ ਭਗਤ ਸਿੰਘ ਸੁਰਮੇ ਦੀ
ਅੱਜ ਵੀ ਵਿਚ ਪੰਜਾਬ ਦੇ ਵੱਸਦੇ ਨੇ ,
ਜਿਹਨਾ ਕਰਕੇ ਹੋਏ ਬਰਬਾਦ ਅਸੀਂ ,
ਗੁਰਦਿੱਤ ਕਹਿੰਦਾ ਸਾਰੇ ਪੰਜਾਬੀਆਂ ਨੂੰ ,
ਨਾਹਰਾ ਲਾਉਣਾ ਇਨਕਲਾਬ ਅਸੀਂ ,
ਬਚ ਜਾਓ ਓਏ ਨਸ਼ਿਆਂ ਤੋਂ ,
ਹੁਣ ਚੀੜੀ ਕਰਲੋ ਹੱਡੀ ਨੂੰ ,
ਕੀ ਉਮੀਦਾਂ ਦਲ ਦਲ ਵਿਚ ਧਸਿਆਂ ਤੋਂ ,
ਹੁਣ ਖੇਡੋ ਖੇਡ ਕਬੱਡੀ ਨੂੰ ,
ਅਸੀਂ ਬੜੇ ਹੀ ਤਰਲੇ ਭਰਲੇ ਆ ,
ਡੰਗਰਾਂ ਵਾਂਗੂ ਦੁਖੜੇ ਜਰ ਲੇ ਆ ,
ਹੁਣ ਸਭ ਨੂੰ ਸਬਕ ਸਿਖਾਉਣਾ ਏ ,
ਛੁਟਕਾਰਾ ਨਸ਼ਿਆਂ ਤੋਂ ਵੀ ਪਾਉਣਾ ਏ ,
ਹੁਣ ਤਾਂ ਜਾਗੋ ਨਸ਼ੇ ਤਿਆਗੋ
ਛੁਟਕਾਰਾ ਨਸ਼ਿਆਂ ਤੋਂ ਵੀ ਪਾਉਣਾ ਏ ,
ਹੁਣ ਤਾਂ ਜਾਗੋ ਨਸ਼ੇ ਤਿਆਗੋ
ਗੁਰਦਿੱਤ ਸਿੰਘ ਬੁੱਟਰ
9463013492
9463013492