ਆਸਾ ਬੁੱਟਰ :18 ਅਪ੍ਰੈਲ : ਲਖਵੀਰ ਸਿੰਘ : ਸਰਕਾਰੀ ਪ੍ਰਾਇਮਰੀ ਸਕੂਲ ਆਸਾ ਬੁੱਟਰ ਦੇ ਅਧਿਆਪਕਾਂ ਵਲੋਂ ਦਾਖਲਾ ਚੇਤਨਾ ਮਾਰਚ ਕੀਤਾ ਗਿਆ , ਇਸ ਵਿਚ ਸਕੂਲ ਦੇ ਸਾਰੇ ਅਧਿਆਪਕਾਂ ਨੇ ਭਾਗ ਲਿਆ , ਸਾਰੇ ਸਕੂਲ ਦੇ ਬਚਿਆਂ ਨੂੰ ਵੀ ਸ਼ਾਮਲ ਕੀਤਾ ਗਿਆ , ਸਹਾਰਾ ਜਨ ਸੇਵਾ ਸੁਸਾਇਟੀ ਵਲੋਂ ਵੀ ਇਸ ਚੇਤਨਾ ਮਾਰਚ ਨੂੰ ਪੂਰਾ ਸਹਿਯੋਗ ਦਿੱਤਾ ਗਿਆ , ਇਥੇ ਜਿਕਰਯੋਗ ਹੈ ਕਿ ਸੂਰਤ ਸਿੰਘ ਸਚਦੇਵਾ ਜਦੋਂ ਤੋਂ ਆਸਾ ਬੁੱਟਰ ਵਿਖੇ ਮੁਖ ਅਧਿਆਪਕ ਵਜੋਂ ਆਸਾ ਬੁੱਟਰ ਨਿਯੁਕਤ ਹੋਏ ਹਨ ਉਦੋਂ ਤੋਂ ਆਸਾ ਬੁੱਟਰ ਸਰਕਾਰੀ ਪ੍ਰਾਇਮਰੀ ਸਕੂਲ ਦਾ ਨਕਸ਼ਾ ਹੀ ਬਦਲ ਦਿੱਤਾ ਹੈ , ਸਕੂਲ ਦੇ ਵਿਚ ਭਰਤ ਪੁਆ ਕੇ ਉਹਨਾ ਨੇ ਇੱਕ ਬਹੁਤ ਵੱਡਾ ਕੰਮ ਪਿੰਡ ਵਾਲਿਆਂ ਦੀ ਮਦਦ ਨਾਲ ਹੀ ਬਿਨਾ ਸਰਕਾਰੀ ਫੰਡ ਦੇ ਨੇਪਰੇ ਚੜਾ ਦਿੱਤਾ , ਉਸ ਤੋਂ ਸਹਾਰਾ ਜਨ ਸੇਵਾ ਸੁਸਾਇਟੀ ਆਸਾ ਬੁੱਟਰ ਦੇ ਸਹਿਯੋਗ ਨਾਲ ਸਲਾਨਾ ਇਨਾਮ ਵੰਡ ਸਮਾਰੋਹ ਪ੍ਰਾਇਮਰੀ ਸਕੂਲ ਵਿਚ ਪਹਿਲੀ ਵਾਰ ਕਰਵਾਇਆ ਗਿਆ , ਅਤੇ ਇਹ ਸ਼੍ਰੀ ਸੂਰਤ ਸਿੰਘ ਸਚਦੇਵਾ ਦੀ ਮਿਹਨਤ ਦਾ ਹੀ ਨਤੀਜਾ ਹੈ ਕਿ ਸਰਕਾਰੀ ਪ੍ਰਾਇਮਰੀ ਸਕੂਲ ਆਸਾ ਬੁੱਟਰ ਅੱਜ ਕਿਸੇ ਪ੍ਰਾਇਵੇਟ ਸਕੂਲ ਤੋਂ ਘੱਟ ਨਹੀ ਹੈ , ਅੱਜ ਪਹਿਲੀ ਕਲਾਸ ਤੋਂ ਅੰਗ੍ਰੇਜੀ ਦੀ ਪੜਾਈ ਕਰਵਾਈ ਜਾ ਰਹੀ ਹੈ , ਸਕੂਲ ਵਿਚ ਬਚਿਆਂ ਲਈ ਝੂਲੇ ਆਦਿ ਲਗਾ ਦਿੱਤੇ ਗਏ ਹਨ , ਡੇਕੋਰੇਸ਼ਨ ਲਈ ਪਾਰਕ ਦਾ ਨਿਰਮਾਣ ਨਵੀਂ ਤਕਨੀਕ ਨਾਲ ਸਜਾਵਟੀ ਮਾਹਿਰਾਂ ਦੀ ਸਲਾਹ ਨਾਲ ਕਰਵਾਇਆ ਜਾ ਰਿਹਾ ਹੈ ,