![]() |
ਤਰਨਜੀਤ ਸਿੰਘ (ਚੇਅਰਮੈਨ) (ਸਹਾਰਾ ਜਨ ਸੇਵਾ ਸੁਸਾਇਟੀ ) ਰਜਿ: ਆਸਾ ਬੁੱਟਰ |
ਆਸਾ ਬੁੱਟਰ /7 ਨਵੰਬਰ / ਅੱਜ ਸਹਾਰਾ ਜਨ ਸੇਵਾ ਸੁਸਾਇਟੀ ਦੀ ਮੀਟਿੰਗ ਵਿਚ ਅਹਿਮ ਫੈਸਲਾ ਲੈਂਦਿਆ ਤਰਨਜੀਤ ਸਿੰਘ ਬੁੱਟਰ ਨੂੰ ਸਹਾਰਾ ਜਨ ਸੇਵਾ ਸੁਸਾਇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ | ਇਸ ਮੀਟਿੰਗ ਵਿਚ ਅੱਜ ਸਹਾਰਾ ਦੇ ਸਾਰੇ ਮੈਂਬਰਾ ਨੇ ਭਾਗ ਲਿਆ | ਸਾਰੇ ਮੈਂਬਰਾ ਦੀ ਹਾਜਰੀ ਵਿਚ ਲਖਵੀਰ ਸਿੰਘ ( ਪ੍ਰਧਾਨ ) ਨੇ ਤਰਨਜੀਤ ਸਿੰਘ ਬੁੱਟਰ ਦੇ ਨਾਮ ਤੇ ਇੱਕ ਆਮ ਸਹਿਮਤੀ ਵਾਸਤੇ ਮਤਾ ਰਖਿਆ ਤੇ ਬਿਨਾ ਕਿਸੇ ਇਤਰਾਜ ਤੋਂ ਸਾਰੇ ਮੈਂਬਰਾ ਨੇ ਤਰਨਜੀਤ ਸਿੰਘ ਦੇ ਨਾਮ ਤੇ ਸਰਬ ਸੰਮਤੀ ਨਾਲ ਮਤਾ ਪਾਸ ਕਰ ਦਿੱਤਾ
ਗਿਆ | ਇਸ ਉਪਰੰਤ ਤਰਨਜੀਤ ਸਿੰਘ ਨੇ ਸਾਰੀ ਟੀਮ ਦਾ ਧਨਵਾਦ ਕਰਦੇ ਹੋਏ ਵਿਸ਼ਵਾਸ਼ ਦਿਵਾਇਆ ਕਿ ਉਹ ਇਸ ਸੰਸਥਾ ਵਾਸਤੇ ਦਿਨ ਰਾਤ ਹਾਜਰ ਰਹਿਣਗੇ ਤੇ ਇਸ ਦੇ ਵਿਕਾਸ ਤੇ ਲੋਕ ਸੇਵਾ ਲਈ ਦਿਨ ਰਾਤ ਇੱਕ ਕਰ ਦੇਣਗੇ |
ਇਸ ਮੌਕੇ ਲਖਵੀਰ ਸਿੰਘ ਨੇ ਸਰਬਸੰਮਤੀ ਨਾਲ ਚੋਣ ਕਰਨ ਤੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ | ਅਤੇ ਇਹ ਫੈਸਲਾ ਵੀ ਕੀਤਾ ਗਿਆ ਕਿ ਅਗਲੇ ਸਹਾਰਾ ਜਨ
ਸੇਵਾ ਸੁਸਾਇਟੀ ਦੇ ਪ੍ਰਵਾਸੀ ਭਾਰਤੀ ਵਿੰਗ ਦੇ ਪ੍ਰਧਾਨ ਦੀ ਚੋਣ ਅਗਲੇ ਹਫਤੇ ਹੋਣ ਵਾਲੀ ਮੀਟਿੰਗ ਵਿਚ ਕੀਤੀ ਜਾਵੇਗੀ | ਇਸ ਮੌਕੇ ਜਸਕਰਨ ਸਿੰਘ ,ਲਸ਼੍ਮਨ ਸਿੰਘ , ਸੁਖਚੈਨ ਸਿੰਘ , ਭੁਪਿੰਦਰ ਸਿੰਘ , ਗੁਰਸੇਵਕ ਸਿੰਘ ,ਤਰਸੇਮ ਸਿੰਘ , ਮਨਜੀਤ ਸਿੰਘ , ਗੁਰਦਿੱਤਾ ਸਿੰਘ (ਸੀਰਾ) , ਦਲਜੀਤ ਸਿੰਘ ਬਰਾੜ , ਲਖਵਿੰਦਰ ਸਿੰਘ , ਗੁਰਧਿਆਨ ਸਿੰਘ , ਬਲਜੀਤ ਸਿੰਘ , ਅਮਨਦੀਪ ਸਿੰਘ ਬਰਾੜ , ਰਸ਼ਪਿੰਦਰ ਸਿੰਘ ਤੇ
ਕੁਲਦੀਪ ਸਿੰਘ |