ਸਾਡੇ ਪਾਠਕਾਂ ਲਈ ਖੁਸ਼ਖਬਰੀ ਹੈ ਕਿ ਹੁਣ ਸਾਡੇ ਪਾਠਕ ਆਪਣੀ ਮਨਪਸੰਦ ਸਾਇਟ www.saharabuttar.blogspot.com ਦੀ ਇਕ ਨਵੀਂ ਸਰਵਸ ਟਿੱਪਣੀ ਦੇ ਰਾਹੀਂ ਆਪਣੇ ਮਨ ਦੇ ਵਿਚਾਰ ਵੀ ਸਿਧੇ ਇਸ ਸਾਇਟ ਤੇ ਲਿਖ ਸਕਦੇ ਹਨ | ਆਪਣੇ ਕੀਮਤੀ ਸੁਝਾਅ ਅਤੇ ਹੋਰ ਦਿਲ ਦੀਆਂ ਗੱਲਾਂ ਵੀ ਇਸ ਸਾਇਟ ਦੇ ਨਾਲ ਜੁੜੇ ਪਾਠਕਾਂ ਨਾਲ ਸਾਂਝੀਆ ਕਰ ਸਕਦੇ ਹਨ | ਅਤੇ ਕੀਤੀਆਂ ਗਈਆਂ ਟਿੱਪਨੀਆਂ ਨੂੰ ਤਾਜਾ ਟਿਪਣੀਆਂ ਦੇ ਸਿਰਲੇਖ ਹੇਠ ਬਣੇ ਬ੍ਲਾਕ ਵਿਚ ਪੜ ਸਕਦੇ ਹਨ | ਇਸ ਨੂੰ ਇਸਤੇਮਾਲ ਕਰਨਾ ਬਹੁਤ ਹੀ ਆਸਾਨ ਹੈ |
ਪਿੰਡ ਬਾਨੀ ਦੇ ਹਰ ਪੋਸਟ ਦੇ ਹੇਠਾ ਤੁਹਾਨੂੰ ਇਕ ਟਿਪਣੀ ਕਰੋ ਦਾ icon ਦਿਖਾਈ ਦੇਵੇਗਾ ਜਿਸ ਉਪਰ ਕਲਿਕ ਕਰਨ ਤੇ ਹੇਠਾ ਬਣਿਆ ਹੋਇਆ ਫਾਰ੍ਮੇਟ ਦਿਖਾਈ ਦੇਵੇਗਾ |