ਸਹਾਰਾ ਜਨ ਸੇਵਾ ਸੁਸਾਇਟੀ ਲਈ ਅੱਜ ਮਿਤੀ 18 ਜੁਲਾਈ 2011 ਦਾ ਗੌਰਵਮਈ ਦਿਨ ਪੇਸ਼ ਹਨ ਅੱਜ ਦੇ ਦਿਨ ਦੇ ਯਾਦਗਾਰ ਪਲ
ਅਜਿਹੇ ਨੌਜਵਾਨਾ ਵਾਲਾ ਪਿੰਡ ਬਹੁਤ ਹੀ ਕਰਮਾ ਵਾਲਾ : ਸ਼੍ਰੀ ਧਰਮਪਾਲ ਸ਼ਰਮਾ (ਜਿਲਾ ਸਿਖਿਆ ਅਫਸਰ ਮੁਕਤਸਰ )
ਸਹਾਰਾ ਦੀ ਟੀਮ ਵਧਾਈ ਦੀ ਪਾਤਰ : ਸ਼੍ਰੀ ਯਸ਼ਵੰਤ ਕੁਮਾਰ ਜੀ (ਪ੍ਰਿੰਸੀਪਲ ਸ.ਸੀ.ਸੈ.ਸਕੂਲ ਆਸਾ ਬੁੱਟਰ )
ਸਾਡੇ ਲਈ ਅੱਜ ਦਾ ਦਿਨ ਬਹੁਤ ਹੀ ਇਤਿਹਾਸਕ ਦਿਨ : ਲਖਵੀਰ ਸਿੰਘ ਬੁੱਟਰ
ਪਾਰਟੀਬਾਜੀ ਜਾਂ ਰਾਜਨੀਤੀ ਵਿਚ ਰੁਲਣ ਦੀ ਬਜਾਏ ਅਜਿਹੀ ਸੇਵਾ ਭਾਵਨਾ ਸ਼ਲਾਘਾਯੋਗ :ਸ੍ਰ. ਨਿਹਾਲ ਸਿੰਘ ਬੁੱਟਰ,
ਅੱਜ ਬਹੁਤ ਹੀ ਮਾਨ ਮਹਿਸੂਸ ਹੋ ਰਿਹਾ ਹੈ : ਤਰਨਜੀਤ ਸਿੰਘ ਬੁੱਟਰ (ਇੰਚਾਰਜ ਪਾਰਕ ਪ੍ਰੋਜੇਕਟ)
ਇਹ ਇੱਕ ਬਹੁਤ ਮਹਾਨ ਕੰਮ ਹੈ : ਸ਼੍ਰੀ ਨਰਿੰਦਰ ਪਾਲ ਖੁਰਾਨਾ (ਅੰਗ੍ਰੇਜੀ ਅਧਿਆਪਕ )
ਮੁੱਖ ਦਫਤਰ ਸਹਾਰਾ ਜਨ ਸੇਵਾ ਸੁਸਾਇਟੀ ਆਸਾ ਬੁੱਟਰ