![]() |
ਜਸਵਿੰਦਰ ਸਿੰਘ ਆਸਾ ਬੁੱਟਰ |
ਆਸਾ ਬੁੱਟਰ /30 ਜੂਨ /ਲਖਵੀਰ ਸਿੰਘ / ਪਿੰਡ ਆਸਾ ਬੁੱਟਰ ਦਾ ਨਾਮ ਕੱਬਡੀ ਦੇ ਖੇਤਰ ਵਿਚ ਪ੍ਰਸਿਧ ਕਰਨ ਵਾਲੇ ਉਘੇ ਕੱਬਡੀ ਕੁਮੇੰਟੇਟਰ ਜਸਵਿੰਦਰ ਆਸਾ ਬੁੱਟਰ ਅੱਜ ਸਵੇਰੇ 9 ਵਜੇ ਇੰਦਰਾ ਗਾਂਧੀ ਏਅਰਪੋਰਟ ਦਿੱਲੀ ਲਈ ਪਿੰਡੋਂ ਰਵਾਨਾ ਹੋ ਗਏ | ਪਿਛੇ ਉਹਨਾ ਦੇ ਪਰਿਵਾਰ ਵਿਚ ਉਹਨਾ ਦੀ ਧਰਮ ਪਤਨੀ , ਬੇਟਾ , ਭਾਈ , ਮਾਤਾ -ਪਿਤਾ ਤੇ ਚਾਚੇ ਹਨ | ਓਹ 3 ਜੁਲਾਈ ਨੂੰ ਕਨੇਡਾ ਵਿਚ ਹੋ ਰਹੇ ਕੱਬਡੀ ਮੈਚਾਂ ਦੀ ਕੁਮੇੰਟਰੀ ਵਾਸਤੇ ਬੁਲਾਏ ਗਏ ਸਨ |ਉਹਨਾ ਦੇ ਇਸ ਵਿਦੇਸ਼ ਦੌਰੇ ਨੂੰ ਸਫਲ ਬਣਾਉਣ ਵਿਚ ਮੇਜਰ ਭਲੂਰ ,ਕ੍ਰ੍ਮ੍ਪਾਲ ਲੰਡੇਕੇ ,ਜਲੰਧਰ ਸਿੰਘ ਪੰਜਗਰਾਈ ,ਗੁਰਪ੍ਰੀਤ ਢੀਮਾਂ ਵਾਲੀ ਅਤੇ ਸੁਖ ਰਟੋਲ ਰੋਹੀ ਦਾ ਬਹੁਤ ਯੋਗਦਾਨ ਰਿਹਾ ਹੈ , ਜਸਵਿੰਦਰ ਸਿੰਘ ਦਾ ਜੀਵਨ ਬਹੁਤ ਹੀ ਮੁਸ਼ਕਿਲਾਂ
ਵਾਲਾ ਰਿਹਾ ਹੈ |
ਪਰ ਉਹਨਾ ਕਦੇ ਵੀ ਹੋਸਲਾ ਨਹੀਂ ਹਾਰਿਆ | ਅਤੇ ਕਬੱਡੀ ਦੇ ਖੇਤਰ ਵਿਚ ਆਪਣੀ ਵਖਰੀ ਪਹਿਚਾਨ ਬਣਾਈ | ਸ਼ਬਦਾਂ ਦੀ ਕਲਾਕਾਰੀ ਵਿਖਾਉਣ ਦਾ ਵਖਰਾ ਅੰਦਾਜ ਦਰਸ਼ਕਾਂ ਨੂੰ ਕੀਲ ਕੇ ਰਖ ਦਿੰਦਾ ਹੈ | ਆਪਣੇ ਫਨ ਦੇ ਜੋਹਰ ਹੁਣ ਕਨੇਡਾ ਵਾਸੀਆਂ ਨੂੰ ਵਿਖਾਉਣ ਲਈ ਹੁਣ ਓਹ ਵਿਦੇਸ਼ ਗਏ ਹਨ | ਜਸਵਿੰਦਰ ਬਹੁਤ ਹੀ ਹਸਮੁਖ ਤੇ ਮਿਲਾਪੜੇ ਸੁਭਾ ਦਾ ਨੋਜਵਾਨ ਹੈ ਅਤੇ ਪੂਰੇ ਪਿੰਡ ਦਾ ਮਾਨ ਹੈ | ਉਹਨਾ ਹੁਣ ਤੱਕ ਪੰਜਾਬ ਦੇ ਵੱਡੇ ਵੱਡੇ ਖੇਡ ਮੇਲਿਆਂ ਵਿਚ ਵੱਡੇ ਵੱਡੇ ਇਨਾਮਾਂ ਤੇ ਪੁਰਸਕਾਰਾਂ ਨਾਲ ਸਨਮਾਨਤ ਕੀਤਾ ਜਾ ਚੁੱਕਾ ਹੈ | ਅਸੀਂ ਆਪਣੇ ਦੋਸਤ ਲਈ ਦੁਆ ਕਰਦੇ ਹਾਂ ਕਿ ਉਹਨਾ ਦਾ ਇਹ ਵਿਦੇਸ਼ ਦਾ ਸਫਰ ਕਾਮਯਾਬ ਹੋਵੇ ਅਤੇ ਉਹ ਆਪਣੀ ਜਿੰਦਗੀ ਵਿਚ ਨਵੀਆਂ ਉਚਾਈਆਂ ਤੇ ਬੁਲੰਦੀਆਂ ਹਾਸਲ ਕਰਨ |