Skip to main content

Posts

ਸਿਆਸੀ ਕਾਰਕੁੰਨ ਨੌਜਵਾਨਾ ਨੂੰ ਸ਼ਹੀਦ ਭਗਤ ਸਿੰਘ ਦਾ ਸੰਦੇਸ਼-4

ਇਨਕਲਾਬ ਜਿੰਦਾਬਾਦ ਇਤਨੀ ਵਿਚਾਰ ਕਰ ਲੈਣ ਮਗਰੋ ਮੈ ਆਪਣੀ ਗੱਲ ਬਿਲਕੁਲ ਸਾਫ਼ ਸ਼ਬਦਾ ਵਿਚ ਕਿਹਨਾ ਚਾਹਾਗਾ | ਅਸੀਂ ਲੋਕ ਭਾਵ ਕੇ ਇਨਕਲਾਬ ਜਿੰਦਾਬਾਦ ਦਾ ਨਾਰਾ ਲਾਉਂਦੇ ਹ | ਇਹ ਨਾਰਾ ਸਾਡੇ ਵਾਸਤੇ ਬਹੁਤ ਪਵਿਤਰ ਹੈ ਅਤੇ ਏਸ ਦੀ ਵਰਤੋ ਬਹੁਤ ਹੀ ਸੋਚ ਸਮਝ ਕੀ ਕਰਨੀ ਚਾਹੀਦੀ ਹੈ | ਜਦ ਤੁਸੀਂ ਨਾਰਾ ਲਾਉਂਦੇ ਹੋ, ਤਾ ਮੈ ਸਮਝਦਾ ਹ, ਤੁਸੀਂ ਅਸਲ ਵਿਚ ਜੋ ਨਾਰਾ ਮਾਰਦੇ ਹੋ ਉਸ ਤੇ ਅਮਲ ਵੀ ਕਰਨਾ ਚਾਹਿਦਾ ਹੈ | ਅਸੈਬਲੀ ਬੰਬ ਕੇਸ ਸਮੇ ਇਨਕਲਾਬ ਦੀ ਵਿਆਖ੍ਯਾ ਕੀਤੀ ਸੀ ਕੀ ਕਰਾਤੀ ਤੋ ਸਾਡਾ ਭਾਵ ਸਮਾਜ ਦੇ ਮੌਜੂਦਾ ਢੰਗ ਨੂ ਅਤੇ ਸੰਗਠਨ   ਨੂ ਪੂਰੀ ਤਾਰਾ ਉਖਾੜ ਸੁਟਣਾ ਹੈ | ਏਸ ਉਦੇਸ਼ ਲਈ ਪਹਿਲਾ ਅਸੀਂ ਸਰਕਾਰ ਦੀ ਤਾਕਤ ਨੂ ਆਪਣੇ ਹਥਾ ਵਿਚ ਲੈਣਾ ਚਾਹੁੰਦੇ ਹ | ਏਸ ਵੇਲੇ ਰਾਜ ਪਰਬੰਧ ਦੀ ਮਸ਼ੀਨ ਅਮੀਰਾ ਦੇ ਹੇਠ ਵਿਚ ਹੈ | ਆਮ ਜਨਤਾ ਦੇ ਹਿਤਾ ਦੀ ਰਖਿਆ ਲਈ ਅਤੇ ਆਪਣੇ ਆਦਰਸ਼ਾ ਨੂ ਅਮਲੀ ਰੂਪ ਦੇਣ ਲਈ ਅਰਥਾਤ ਸਮਾਜ ਨੂ ਨਵੇ ਸਿਰੇ ਤੋ ਕਾਰਲ ਮਾਰਕਸ ਦੇ ਸਿਧਾਤਾ ਅਨੁਸਾਰ ਜਥੇਬੰਦ ਕਰਨ ਲਈ ਅਸੀਂ ਸਰਕਾਰ ਦੀ ਮਸ਼ੀਨ ਨੂ ਆਪਣੇ ਹਥਾ ਵਿਚ ਲੈਣਾ ਚਾਹੁੰਦੇ ਹਾ | ਪਰ ਏਸ ਲਈ ਸਾਨੂ ਜਨਤਾ ਵਿਚ ਪੜਾਉਣ ਚਾਹੀਦਾ ਹੈ | ਵਿਧਾਨ ਦੀ ਕਸੁਓਟੀ ਸਾਡੇ ਲਈ ਹੇਠ ਲਿਖਿਆ ਤਿਨ ਗੱਲਾ ਕਿਸੇ ਵੀ ਰਾਜਨੀਤਿਕ ਵਿਧਾਨ ਦੀ ਪਰਖ ਲਈ ਜਰੂਰੀ ਹਨ :- ੧. ਰਾਜ ਪਰਬੰਧ ਦੀ ਜਿਮੇਦਾਰੀ ਕਿਸ ਹੱਦ ਤੱਕ ਭਾਰਤ ਵਸਿਆ ਦੇ ਸਪੁਰਦ ਕੀਤੀ ਜਾਂਦੀ ਹੈ ? ੨. ਰਾਜ ਪਰਬੰਧ ਚਲਾਉਣ ਵਾਸਤੇ ਕਿਸ ਤਾਰਾ ...

ਸਿਆਸੀ ਕਾਰਕੁੰਨ ਨੌਜਵਾਨਾ ਨੂੰ ਸ਼ਹੀਦ ਭਗਤ ਸਿੰਘ ਦਾ ਸੰਦੇਸ਼-3

ਲੜੀ ਜੋੜਨ ਲਈ ਪਿਛਲਾ ਅੰਕ ਦੇਖੋ ਕਾਂਗਰਸ ਦਾ ਉਦੇਸ਼ ਕੀ ਹੈ ? ਭਾਰਤ ਦਾ ਮੌਜੂਦਾ ਘੋਲ ਦਰਮਿਆਨੇ ਤਬਕੇ ਦੇ ਸਿਰ ਤੇ ਲੜਿਆ ਜਾ ਰਿਹਾ ਹੈ |ਇਸ  ਦਰਮਿਆਨੇ ਤਬਕੇ ਦਾ ਆਦਰਸ਼ ਬੜਾ ਮਾਮੂਲੀ  ਜਿਹਾ  ਹੈ , ਕਾਂਗਰਸ ਸਰਮਾਏਦਾਰਾਂ  ਤੇ ਦੁਕਾਨਦਾਰਾਂ ਰਾਹੀਂ ਸਰਕਾਰ ਤੇ ਆਰਥਿਕ ਦਬਾ ਪਾ ਕੇ ਕੁਝ ਅਖਤਿਆਰ ਲੈ ਲੈਣਾ ਚਾਹੁੰਦੀ ਹੈ | ਪਰ ਜਿਥੋ ਤਕ ਦੇਸ਼ ਦੇ ਕਰੋੜਾਂ ਮਜਦੂਰ, ਕਿਸਾਨਾ ਦਾ ਸਬੰਧ ਹੈ, ਇਹਨਾ ਦੀ ਬਿਹਤਰੀ ਨਹੀ ਹੋ ਸਕਦੀ | ਜੇ ਦਰਮਿਆਨੇ ਤਬਕੇ ਦੀ ਬਜਾਏ  ਸਾਰੇ ਦੇਸ਼ ਦੇ ਲੜਾਈ ਲੜਨੀ ਹੈ ਤਾ ਮਜਦੂਰਾਂ  , ਕਿਸਾਨਾ ਤੇ ਆਮ ਜਨਤਾ ਨੂੰ  ਅੱਗੇ ਲਿਆਉਣਾ ਹੋਵੇਗਾ ਤੇ ਇਹਨਾ ਨੂੰ  ਲੜਾਈ ਲਈ ਜਥੇਬੰਦ ਕਰਨਾ ਹੋਵੇਗਾ | ਪਰ ਕਾਂਗਰਸੀ ਲੀਡਰ ਇਹਨਾ ਨੂੰ  ਅੱਗੇ ਲਿਜਾਣ ਲਈ ਕੁਝ ਨਹੀ ਕਰਦੇ ਤੇ ਨਾ ਹੀ ਕਰ ਸਕਦੇ ਹਨ | ਕਿਸਾਨਾ ਨੂ ਵਿਦੇਸ਼ੀ  ਜੂਲੇ ਤੋ ਬਿਨਾ ਜਾਗੀਰਦਾਰਾਂ  ਦੇ ਜੂਲੇ ਤੋ ਵੀ ਮੁਕਤ ਕਰਾਉਣਾ ਹੈ, ਪਰ ਇਹ ਕਾਂਗਰਸ  ਦਾ ਆਦਰਸ਼ ਨਹੀ | ਇਸ  ਲਈ ਮੈ ਕਹਿੰਦਾ ਹਾਂ ਕਿ ਕਾਂਗਰਸ  ਲੀਡਰ ਮੁਕੰਮਲ  ਇਨਕਲਾਬ  ਨਹੀ ਚਾਹੁੰਦੇ, ਬਲਕਿ  ਸਰਕਾਰ ਤੇ ਦਬਾ ਪਾ ਕੇ ਭਾਰਤ ਦੇ ਸ਼ਾਰ੍ਮੇਦਰਾ ਲਈ ਕੁਝ ਰਿਆਇਤਾਂ  ਚਾਹੁੰਦੇ ਹਨ | ਸੋ ਕਾਂਗਰਸ  ਦੀ ਲਹਿਰ ਕਿਸੇ ਨਾ ਕਿਸੇ ਸਮਝੋਤੇ ਦੀ ਸ਼ਕਲ ਵਿਚ ਖਤਮ ਹੋਵੇਗੀ | ਨੌਜਵਾਨਾ ਦਾ ਫਰਜ ਹੈ ਅਤੇ ਇਸ ਹਾਲਤ ਵਿਚ ਨੌਜਵਾਨ...

ਸਿਆਸੀ ਕਾਰਕੁੰਨ ਨੌਜਵਾਨਾ ਨੂੰ ਸ਼ਹੀਦ ਭਗਤ ਸਿੰਘ ਦਾ ਸੰਦੇਸ਼-2

ਲੜੀ ਜੋੜਨ ਲਈ ਪਿਛਲਾ ਅੰਕ ਦੇਖੋ ਲੋਕਾ ਨੇ ਕਈ ਦਰਜਨ ਕੁ ਜਿਮੀਦਾਰਾ ਨੂੰ  ਮਾਰ ਦਿਤਾ ਸੀ | ਪਰ ਇਹ ਕਰਾਂਤੀ ਸਫਲ ਨਾ ਹੋਈ | ਓਸ ਦਾ ਇਹ ਨਤੀਜਾ ਜਰੁਰ ਹੋਯਾ ਕੀ ਸਰਕਾਰ ਕੁਝ ਸੁਧਾਰ ਕਰਨ ਲੈ ਮਜਬੂਰ ਹੋ ਗਈ ਅਤੇ ਦੀਓਮਾ ਦੀ ਸਥਾਪਨਾ ਕੀਤੀ ਗਈ | ਓਸ ਸਮੇ ਲੈਨਿਨ ਨੇ ਦੀਓਮਾ ਵਿਚ ਜਾਨ ਦੀ ਹਮਾਇਤ ਕੀਤੀ, ਜਿਸ ਦੇ ਅਧਿਕਾਰ ਬਹੂਤ ਘੱਟ ਕਰ ਦਿਤੇ ਸਨ | ਏਸ ਦਾ ਕਰਨ ਇਹ ਸੀ ਕੀ ਓਹ ਦੀਓਮਾ ਨੂ ਆਪਣੇ ਅੰਦੋਲਨ ਦਾ ਏਕ ਪ੍ਲੇਟਫਾਰਮ ਬਣਾਉਣਾ ਚਾਹੁੰਦੇ ਸਨ | ਇਸ  ਤਰਾ 1917 ਤੋ ਬਾਅਦ  ਜਦ  ਜਰਮਨੀ ਨਾਲ ਰੂਸ ਦੀ ਸੰਧੀ ਦਾ ਸਵਾਲ ਪੈਦਾ ਹੋਇਆ  ਤਾ ਲੈਨਿਨ ਤੋ ਬਿਨਾ ਸਾਰੇ ਏਸ ਸੰਧੀ ਦੇ ਵਿਰੁਧ ਸਨ | ਪਰ ਲੈਨਿਨ ਨੇ ਕਿਹਾ 'ਅਮਨ, ਅਮਨ ਤੇ ਫੇਰ ਅਮਨ , ਕਿਸੇ  ਵੀ ਕੀਮਤ ਤੇ ਹੋਵੇ ਅਮਨ ਹੋਣਾ ਚਾਹਿਦਾ ਹੈ | ਇਥੋ ਤਕ ਕੀ ਜੇ ਸਾਨੂ ਰੂਸ ਦੇ ਕੁਝ ਹਿਸੇ ਜਰਮਨ ਜੰਗ ਬਜਾ ਨੂ ਦੇਣੇ ਪੈਣ ਤਾ ਵੀ ਕਰ ਲੈਣਾ ਚਾਹਿਦਾ ਹੈ | ਉਸ ਵੇਲੇ ਕੁਝ ਬਾਲਸ਼ਵਿਕ ਅਗੁਆ ਨੇ ਵੀ ਓਹਨਾ ਦੀ ਇਸ  ਨੀਤੀ ਦਾ ਵਿਰੋਧ ਕੀਤਾ ਤੇ ਓਹਨਾ ਸਾਫ਼ ਕਿਹ ਦਿਤਾ ਕੀ ਉਸ ਵਕਤ ਬਾਲਸ਼ਵਿਕ ਸਰਕਾਰ ਜਰਮਨੀ ਦਾ ਮੁਕਾਬਲਾ ਕਰਨ ਦੇ ਅਯੋਗ ਹਨ ਅਤੇ ਏਸ ਵਕਤ ਸਦਾ ਪਹਿਲਾ ਕਾਮ ਲੜਾਈ ਤੋ ਲਾਮ੍ਬ੍ਹੇ ਹੋ ਕੇ ਆਪਣੀ ਸਰਕਾਰ ਨੂ ਮਜਬੂਤ ਕਰਨਾ ਹੈ | ਜਿਸ ਗਲ ਨੂ ਮੈ ਸਪਸ਼ਟ ਕਰਨਾ ਚਾਹੁੰਦਾ ਹਾ | ਓਹ ਇਹ ਕੀ ਸਮਝੋਤਾ ਵੀ ਏਕ ਐਸਾ ਹਥਿਆਰ ਹੈ, ਜਿਸ ਨੂੰ  ਸਿਆਸੀ ਜਦੋ ਜਹਿਦ ਵਿਚ ਪਲ ਪਲ ਤੇ...

ਸਿਆਸੀ ਕਾਰਕੁੰਨ ਨੌਜਵਾਨਾ ਨੂੰ ਸ਼ਹੀਦ ਭਗਤ ਸਿੰਘ ਦਾ ਸੰਦੇਸ਼

(ਫਾਂਸੀ  ਦੇ ਤਖ਼ਤ ਤੇ ਚੜਨ ਤਕ ਸ਼ਹੀਦ ਭਗਤ ਸਿੰਘ ਇਤਿਹਾਸ , ਆਦਰਸ਼ ਤੇ ਹਾਲਤਾ ਦਾ ਡੂੰਗਾ ਅਧਿਐਨ   ਤੇ ਚਿੰਤਨ ਕਰਦੇ ਰਹੇ : ਵਕਤ ਵਕਤ  ਤੇ ਜੇਲ ਵਿਚੋ ਆਪਣੇ ਵਿਚਾਰ ਬਾਹਰ ਖੁਲੇ ਮੈਦਾਨ ਵਿਚ ਕੰਮ  ਕਰਦੇ ਸਾਥੀਆ ਨਾਲ ਸਾਂਝੇ  ਕਰਦੇ ਰਹੇ | ਇਹ ਸੰਦੇਸ਼ ੨ ਫ਼ਰਵਰੀ  ੧੯੩੧  ਨੂ ਫਾਸੀ ਤੋ 6 ਹਫਤੇ ਪਹਿਲਾ ਬਾਹਰ ਭੇਜਿਆ ਗਿਆ ਸੀ | ਕੁਝ ਉਸ ਵੇਲੇ  ਦੇ ਹਾਲਤ ਤੇ ਵਿਚਾਰ ਹਨ ਤੇ ਕਿ ਇਨਕਲਾਬ   ਨੂੰ ਅਗੇ ਕਿਵੇ ਤੋਰਨਾ ਹੈ | ਲਓ ਵਿਚਾਰੋ ) ਪਿਆਰੇ  ਸਾਥੀਓ, ਏਸ ਸਮੇ ਸਾਡਾ ਅੰਦੋਲਨ ਬਹੁਤ ਅਹਿਮ ਹਾਲਤਾ ਵਿਚੋ ਲੰਘ  ਰਿਹਾ ਹੈ | ਇੱਕ ਸਾਲ ਦੇ ਸਖਤ ਸੰਗ੍ਰਾਮ ਬਾਦ ਗੋਲਮੇਜ ਕਾਨਫਰੰਸ ਨੇ ਸਾਡੇ ਸਾਹਮਣੇ  ਵਿਧਾਨ ਵਿਚ ਕੁਝ ਨਿਸ਼ਚਿਤ ਗਲਾ ਪੇਸ਼ ਕੀਤੀਆ ਹਨ ਅਤੇ ਕਾਂਗਰਸੀ ਨੇਤਾਵਾਂ ਨੂ ਸੱਦਾ ਦਿਤਾ ਹੈ ਕੀ ਓਹ ਵਿਧਾਨ ਦੀ ਤਿਆਰੀ  ਵਿਚ ਹੱਥ ਵਟਾਉਣ  | ਇਹ ਗਲ ਸਾਡੇ ਲਈ ਬਹੁਤ ਅਹਿਮ ਨਹੀ ਹੈ ਕੀ ਕਾਂਗਰੇਸ ਦੇ ਆਗੂ ਏਸ ਹਾਲਤ ਵਿਚ ਅੰਦੋਲਨ ਨੂ ਬੰਦ ਕਰਨ ਦੇ ਹਕ ਵਿਚ ਫੈਸਲਾ ਕਰਦੇ ਹਨ ਜਾ ਉਸ ਦੇ ਉਲਟ | ਇਹ ਤਾ ਨਿਸ਼ਚਿਤ ਹੈ ਕੀ ਵਰਤਮਾਨ ਅੰਦੋਲਨ ਦਾ ਅੰਤ ਕਿਸੇ ਨਾ ਕਿਸੇ ਤਰਾ ਦੇ ਸਮਝੋਤੇ ਦੇ ਰੂਪ ਵਿਚ ਹੋਵੇਗਾ | ਇਹ ਦੂਸਰੀ ਗਲ ਹੈ ਕੀ ਸਮਝੋਤਾ ਜਲਦੀ ਹੀ ਹੋ ਜਾਵੇ ਜਾ ਦੇਰ ਨਾਲ ਹੋਵੇ | ਸਮਝੋਤਾ ਕੀ ਹੈ ? ਅਸਲ ਵਿਚ ਸਮਝੋਤਾ ਕਿਓ ਅਜਿਹੀ ਨਫਰਤ ਜਾ ਨਿੰਦਾਂਜ...

ਅਵਾਰਾ ਪਸ਼ੂਆਂ ਦੇ ਹਲਕਣ ਨਾਲ ਪਿੰਡ ਵਾਸੀਆਂ ਵਿਚ ਦਹਿਸ਼ਤ

ਹਲਕੇ ਹੋਏ ਪਸ਼ੂ ਨੂੰ ਨਮਕ ਪਾ ਕੇ ਦ੍ਫਨਾਉਂਦੇ  ਹੋਏ ਸਹਾਰਾ ਟੀਮ ਦੇ ਮੇੰਬਰ  20 ਜੁਲਾਈ /ਆਸਾ ਬੁੱਟਰ /ਲਖਵੀਰ ਸਿੰਘ /:ਪਿੰਡ ਦੇ ਵਿਚ ਅਵਾਰਾ ਪਸ਼ੂਆਂ ਦੀ ਸਮੱਸਿਆ ਦਿਨ  ਬ ਦਿਨ ਵਧਦੀ ਜਾ ਰਹੀ ਹੈ | ਅਤੇ ਇਹਨਾ ਅਵਾਰਾ ਪਸ਼ੂਆਂ ਵਿਚ ਹਲਕਾਅ ਦੀ ਬਿਮਾਰੀ ਦੇ ਦੋ ਮਾਮਲੇ ਪਿਸ਼੍ਲੇ ਪੰਦਰਾਂ ਦਿਨਾ ਵਿਚ ਹੀ ਵੇਖਣ ਨੂੰ ਮਿਲੇ ਹਨ | ਇਹਨਾ ਪਸ਼ੂਆਂ ਦੁਆਰਾ ਕਈ ਲੋਕਾਂ ਦੇ ਘਰ ਦੇ ਪਸ਼ੂਆਂ ਨੂੰ ਕੱਟਿਆ ਵੀ ਗਿਆ |ਜਿਸ ਕਾਰਨ ਪਿੰਡ ਦੇ ਲੋਕ ਇਹਨਾ ਪਸ਼ੂਆਂ ਕਾਰਨ ਦਹਿਸ਼ਤ ਵਿਚ ਹਨ | ਇਹਨਾ ਦੋਨਾ ਪਸ਼ੂਆਂ ਨੂੰ ਸਹਾਰਾ ਦੀ ਟੀਮ ਨੇ ਹੀ ਵਖ ਵਖ ਜਗਾ ਦਫਨਾਇਆ ਹੈ ਤਾਂ ਕਿ ਇਹ ਬਿਮਾਰੀ ਹੋਰ ਨਾ ਫੈਲੇ | ਅਵਾਰਾ ਪਸ਼ੂ ਆਮ ਤੌਰ ਤੇ ਇਕੱਠੇ ਰਹਿੰਦੇ ਹਨ ਜਿਸ ਕਾਰਨ ਸਾਰੇ ਪਸ਼ੂਆਂ ਦੇ ਵਿਚ ਹੀ ਹਲਕਾਅ  ਦੀ ਬਿਮਾਰੀ ਫੈਲਣ ਦਾ  ਬਹੁਤ ਜਿਆਦਾ ਡਰ ਪਿੰਡ ਵਾਸੀਆਂ ਵਿਚ ਫੈਲੇਆ ਹੋਇਆ ਹੈ | ਸਹਾਰਾ ਦੀ ਟੀਮ ਵਲੋਂ ਸਥਾਨਕ ਪਸ਼ੂ ਹਸਪਤਾਲ ਵਿਚ ਇਹਨਾ ਪਸ਼ੂਆਂ ਨੂੰ ਹਲਕਾ ਤੋਂ ਬਚਾਉਣ ਲਈ ਟੀਕੇ ਲਗਵਾਉਣ ਬਾਰੇ ਸੰਪਰਕ ਕੀਤਾ ਗਿਆ ਸੀ ਪਰ ਉਹਨਾ ਨੇ ਟੀਕੇ ਨਾ ਉਪਲਬਧ ਹੋਣ ਕਾਰਨ ਆਪਣੀ ਅਸਮਰਥਾ ਪ੍ਰਗਟਾਈ | ਜੇਕਰ ਇਹਨਾ ਪਸ਼ੂਆਂ ਨੂੰ ਬਿਨਾ ਟੀਕੇ ਲਗਵਾਏ ਕਿਸੇ ਹੋਰ ਇਲਾਕੇ ਵਿਚ ਸ਼ੱਡ ਵੀ ਦਿੱਤਾ ਜਾਏ ਤਾਂ ਵੀ ਉਸ ਏਰੀਏ ਵਿਚ ਹਲਕਾ ਦੀ ਬਿਮਾਰੀ ਫੈਲਣ ਦਾ ਡਰ ਬਣਿਆ ਰਹੇਗਾ ਇਸ ਕਰਕੇ ਸਹਾਰਾ ਦੀ ਟੀਮ ਵੱਲੋਂ ਇਹਨਾ ਪਸ਼ੂਆਂ ਦੇ ਲੱਗਣ ਵਾਲੇ ਟੀਕੇ ਖੁਦ ਮ...

ਸ਼ਹੀਦ ਭਗਤ ਸਿੰਘ ਯਾਦਗਾਰੀ ਪਾਰਕ ਦਾ ਨਿਰਮਾਣ ਕਾਰਜ ਸ਼ੁਰੂ

ਰੋਜਾਨਾ ਅਜੀਤ ਬਿਓਰੋ ਜਲੰਧਰ  19 july 2011

ਸਹਾਰਾ ਜਨ ਸੇਵਾ ਸੁਸਾਇਟੀ ਵੱਲੋਂ ਸ਼ਹੀਦ ਭਗਤ ਸਿੰਘ ਯਾਦਗਾਰੀ ਪਾਰਕ ਦਾ ਨਿਰਮਾਣ ਕਾਰਜ ਸ਼ੁਰੂ

                                        ਸਹਾਰਾ ਜਨ ਸੇਵਾ ਸੁਸਾਇਟੀ ਲਈ ਅੱਜ ਮਿਤੀ 18 ਜੁਲਾਈ 2011 ਦਾ ਗੌਰਵਮਈ ਦਿਨ                                                        ਪੇਸ਼ ਹਨ ਅੱਜ ਦੇ ਦਿਨ ਦੇ ਯਾਦਗਾਰ ਪਲ                                         ਅਜਿਹੇ ਨੌਜਵਾਨਾ ਵਾਲਾ ਪਿੰਡ ਬਹੁਤ ਹੀ ਕਰਮਾ ਵਾਲਾ : ਸ਼੍ਰੀ ਧਰਮਪਾਲ ਸ਼ਰਮਾ (ਜਿਲਾ ਸਿਖਿਆ ਅਫਸਰ ਮੁਕਤਸਰ ) ਸਹਾਰਾ ਦੀ ਟੀਮ ਵਧਾਈ ਦੀ ਪਾਤਰ : ਸ਼੍ਰੀ ਯਸ਼ਵੰਤ ਕੁਮਾਰ ਜੀ (ਪ੍ਰਿੰਸੀਪਲ ਸ.ਸੀ.ਸੈ.ਸਕੂਲ  ਆਸਾ ਬੁੱਟਰ ) ਸਾਡੇ ਲਈ ਅੱਜ ਦਾ ਦਿਨ ਬਹੁਤ ਹੀ ਇਤਿਹਾਸਕ ਦਿਨ : ਲਖਵੀਰ ਸਿੰਘ ਬੁੱਟਰ  ਪਾਰਟੀਬਾਜੀ ਜਾਂ ਰਾਜਨੀਤੀ ਵਿਚ ਰੁਲਣ ਦੀ ਬਜਾਏ ਅਜਿਹੀ ਸੇਵਾ ਭਾਵਨਾ ਸ਼ਲਾਘਾਯੋਗ :ਸ੍ਰ. ਨਿਹਾਲ ਸਿੰਘ ਬੁੱਟਰ,  ਅੱਜ ਬਹੁਤ ਹੀ ਮਾਨ ਮਹਿਸੂਸ ਹੋ ਰਿਹਾ ਹੈ : ਤਰਨਜੀਤ ਸਿੰਘ ਬੁੱਟਰ (ਇੰਚਾਰਜ ਪਾਰਕ ਪ੍ਰੋ...